ਨੋਰਾ ਫਤੇਹੀ ਦਾ ਤਸਵੀਰਾਂ ਰਾਹੀਂ ਵੇਖੋ ਟੌਪ ਬੋਲਡ ਲੁੱਕ

Riya Bawa
Aug 01, 2023

ਨੋਰਾ ਫਤੇਹੀ ਆਪਣੀ ਅਦਾਕਾਰੀ ਤੋਂ ਵੱਧ ਡਾਂਸ ਕਰਕੇ ਹਰ ਪਾਸੇ ਚਰਚਾ ਵਿੱਚ ਰਹਿੰਦੀ ਹੈ।

ਨੋਰਾ ਫਤੇਹੀ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ

ਨੋਰਾ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਫਟ ਗਈਆਂ।

ਇਸ ਫੋਟੋ 'ਚ ਨੋਰਾ ਨੇ ਰਿਵੀਲਿੰਗ ਡਰੈੱਸ ਪਾਈ ਹੋਈ ਹੈ, ਫਿਰ ਵੀ ਉਸ ਨੇ ਇਕ ਪੈਰ ਹਵਾ 'ਚ ਉੱਚਾ ਕਰਕੇ ਅਜਿਹਾ ਪੋਜ਼ ਦਿੱਤਾ।

ਨੋਰਾ ਫਤੇਹੀ ਨੇ ਹਲਕੇ ਨੀਲੇ ਰੰਗ ਦਾ ਚਮਕੀਲਾ ਟਾਪ ਅਤੇ ਖੁੱਲ੍ਹੀ ਜੀਨਸ ਪਾਈ ਹੋਈ ਹੈ।

ਨੋਰਾ ਫਤੇਹੀ ਬਿਹਤਰੀਨ ਡਾਂਸਰ ਹੈ ਅਤੇ ਉਹ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

ਵੀਡੀਓਜ਼ 'ਚ ਅਕਸਰ ਨੋਰਾ ਦੇ ਡਾਂਸ ਮੂਵਜ਼ ਅਤੇ ਕਿਲਰ ਫਿਗਰ ਨੂੰ ਦੇਖ ਕੇ ਪ੍ਰਸ਼ੰਸਕ ਖੂਬ ਪਿਆਰ ਦਿੰਦੇ ਰਹਿੰਦੇ ਹਨ।

ਨੋਰਾ ਫਤੇਹੀ ਬਾਲੀਵੁੱਡ ਦੀਆਂ ਹਿੰਦੀ, ਤਮਿਲ ਅਤੇ ਤੇਲਗੂ ਆਦਿ ਕਈ ਫ਼ਿਲਮਾਂ ਕਰ ਚੁੱਕੀ ਹੈ।

VIEW ALL

Read Next Story