ਕੀ ਘਰ ਬੈਠੇ ਆਧਾਰ ਕਾਰਡ ਦੀ ਫੋਟੋ ਆਨਲਾਈਨ ਬਦਲ ਸਕਦੇ ਹੋ?

Raj Rani
Jul 22, 2024

ਆਧਾਰ ਕਾਰਡ

ਜੇਕਰ ਤੁਹਾਨੂੰ ਆਧਾਰ 'ਚ ਆਪਣੀ ਫੋਟੋ ਪਸੰਦ ਨਹੀਂ ਹੈ, ਤਾਂ ਤੁਸੀਂ ਇਸ ਨੂੰ ਬਦਲ ਸਕਦੇ ਹੋ।

ਆਧਾਰ ਵਿੱਚ ਫੋਟੋ ਅੱਪਡੇਟ

ਤੁਸੀਂ ਘਰ ਬੈਠੇ ਆਧਾਰ ਵਿੱਚ ਆਪਣੀ ਫੋਟੋ ਨੂੰ ਆਨਲਾਈਨ ਅਪਡੇਟ ਨਹੀਂ ਕਰ ਸਕਦੇ।

ਔਫਲਾਈਨ ਪ੍ਰਕਿਰਿਆ

ਆਧਾਰ 'ਚ ਫੋਟੋ ਅਪਡੇਟ ਕਰਨ ਦੀ ਪ੍ਰਕਿਰਿਆ ਸਿਰਫ ਔਫਲਾਈਨ ਹੈ।

ਅਧਾਰ ਕੇਂਦਰ

ਤੁਸੀਂ ਸਿੱਧੇ ਆਧਾਰ ਕੇਂਦਰ 'ਤੇ ਜਾ ਕੇ ਆਪਣੇ ਆਧਾਰ ਕਾਰਡ 'ਚ ਫੋਟੋ ਬਦਲਵਾ ਸਕਦੇ ਹੋ।

ਮੁਲਾਕਾਤ

ਜੇਕਰ ਤੁਸੀਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਦੇ ਹੋ ਤਾਂ ਇਸ ਵਿੱਚ ਘੱਟ ਸਮਾਂ ਲੱਗੇਗਾ।

Step 1

ਤੁਸੀਂ ਘਰ ਬੈਠੇ ਹੀ ਆਧਾਰ ਕਾਰਡ ਵਿੱਚ ਫੋਟੋ ਬਦਲਣ ਲਈ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ।

Step 2

ਇਸ ਤੋਂ ਬਾਅਦ ਨਿਰਧਾਰਿਤ ਸਮੇਂ 'ਤੇ ਆਧਾਰ ਕੇਂਦਰ 'ਤੇ ਜਾਓ ਅਤੇ ਫੋਟੋ ਅਪਡੇਟ ਕਰਵਾ ਲਓ।

Step 3

ਫਿਰ ਕੁਝ ਦਿਨਾਂ ਬਾਅਦ, ਅਧਿਕਾਰਤ ਵੈੱਬਸਾਈਟ ਤੋਂ ਅਪਡੇਟ ਕੀਤਾ ਆਧਾਰ ਡਾਊਨਲੋਡ ਕਰੋ।

Disclaimer

ਲੇਖ ਵਿਚ ਦੱਸੀਆਂ ਗੱਲਾਂ ਆਮ ਜਾਣਕਾਰੀ 'ਤੇ ਆਧਾਰਿਤ ਹਨ। ZeePHH ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story