Viral News: ਜਰਮਨ ਦੇ ਔਗਸਬਰਗ ਦੀ ਜੋੜੀ ਨੇ ਬਣਾਇਆ ਅਜੀਬੋ-ਗਰੀਬ ਰਿਕਾਰਡ

Ravinder Singh
May 29, 2023

ਜਰਮਨ ਜੋੜੀ ਸਾਰਾਹ ਗੈਂਪਰਲਿੰਗ ਤੇ ਆਂਦਰੇ ਓਰਟੋਲਫ ਨੇ 40.17 ਸਕਿੰਟਾਂ 'ਚ ਸੈਂਡਵਿੱਚ ਬਣਾ ਕੇ ਗਿੰਨੀਜ਼ ਵਰਲਡ ਰਿਕਾਰਡ 'ਚ ਕਰਵਾਇਆ ਨਾਮ ਦਰਜ

ਇਸ ਜੋੜੇ ਨੇ ਵੱਖਰੇ ਅੰਦਾਜ਼ 'ਚ ਸੈਂਡਵਿਚ ਬਣਾਉਣ ਦਾ ਰਿਕਾਰਡ ਕੀਤਾ ਆਪਣੇ ਨਾਮ

ਲੜਕੇ ਦੀਆਂ ਅੱਖਾਂ 'ਤੇ ਬੰਨ੍ਹੀ ਹੋਈ ਸੀ ਪੱਟੀ ਜਦਕਿ ਲੜਕੀ ਦੇ ਪਿੱਛੇ ਨੂੰ ਬੰਨ੍ਹੇ ਹੋਏ ਸਨ ਹੱਥ

ਅੱਖਾਂ ਤੇ ਹੱਥ ਬੰਨ੍ਹੇ ਹੋਣ ਦੇ ਬਾਵਜੂਦ ਦੋਵਾਂ ਨੇ ਰਲ਼ ਕੇ ਲਗਭਗ 40.17 ਸਕਿੰਟ ਵਿੱਚ ਬਣਾਇਆ ਸੈਂਡਵਿੱਚ

ਤੇਜ਼ ਰਫਤਾਰ ਨਾਲ ਤਿਆਰ ਸੈਂਡਵਿਚ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਟੋਰ ਰਿਹੈ ਸੁਰਖੀਆਂ

ਬਹੁਤ ਘੱਟ ਸਮੇਂ 'ਚ ਸੈਂਡਵਿਚ ਤਿਆਰ ਕਰਨ ਦੀ ਵੀਡੀਓ 'ਤੇ ਲੋਕ ਦੇ ਰਹੇ ਹਨ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ

ਅਜੀਬੋ-ਗਰੀਬ ਤਰੀਕੇ ਨਾਲ ਭੋਜਨ ਬਣਾਉਣ ਤੇ ਖਾਣ ਸਬੰਧੀ ਪਹਿਲਾਂ ਵੀ ਗਿੰਨੀਜ਼ ਵਰਲਡ ਰਿਕਾਰਡ 'ਚ ਬਣ ਚੁੱਕੇ ਹਨ ਕਾਰਨਾਮੇ

VIEW ALL

Read Next Story