30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਕਈ ਸਾਰੇ ਸ਼ਰੀਰਕ ਬਦਲਾਵਾਂ ਚੋਂ ਗੁਜ਼ਰਨਾ ਪੈਂਦਾ ਹੈ।

Manpreet Singh
Sep 25, 2024

30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੇ ਜੀਵਨ ਵਿੱਚ ਬਦਲਾਵ ਭਰੇ ਛੋਟੇ-ਛੋਟੇ ਪੜਾਵ ਆਉਂਦੇ ਹਨ।

ਇਹਨਾਂ ਸਭ ਦੇ ਦੌਰਾਨ ਤੁਹਾਨੂੰ ਆਪਣੀ ਡਾਇਟ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਜੋ ਤੁਹਾਨੂੰ ਸਿਹਤਮੰਦ ਰੱਖੇ।

ਜੇਕਰ ਤੁਸੀ ਆਪਣੇ ਸਿਹਤ ਦਾ ਖਿਆਲ ਨਹੀਂ ਰੱਖੋਂਗੇ ਤਾਂ ਤੁਸੀ ਜਲਦ ਹੀ ਬੁੱਢੇ ਅਤੇ ਕਮਜ਼ੋਰ ਦਿਖਣ ਲੱਗ ਜਾਓਗੇ।

30 ਸਾਲ ਦੀ ਉਮਰ ਤੁਹਾਨੂੰ ਕੁੱਝ ਇਸ ਤਰ੍ਹਾਂ ਦੀ ਡਾਇਟ ਨੂੰ ਫੋਲੋ ਕਰਨਾ ਚਾਹੀਦਾ ਹੈ।

Whole Grains

ਸਾਬਤ ਅਨਾਜ ਜਿਵੇਂ ਓਟਸ, ਬ੍ਰਾਊਨ ਰਾਇਸ ਅਤੇ ਕਿਨੂਆ ਦਾ ਸਭ ਤੋਂ ਵੱਡਾ ਸੋਰਸ ਹੁੰਦਾ ਹੈ ਇਹ ਫੂਡਸ ਸਰੀਰ ਵਿੱਚ ਐਨਰਜੀ ਦੀ ਸਪਲਾਈ ਨੂੰ ਬਣਾਉਂਦੇ ਹਨ।

Yogurt

ਦਹੀ ਪ੍ਰੋਟੀਨ ਅਤੇ ਪ੍ਰੋਬਾਇਓਟਿਕਸ ਦਾ ਇੱਕ ਵਧੀਆ ਸੋਰਸ ਹੈ, ਜੋ ਪਾਚਣ ਸਿਸਟਮ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।

Green vegetables

ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਅਤੇ ਸਰ੍ਹੋਂ ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਦੇ ਨਾਲ ਭਰਪੂਰ ਹੁੰਦੀਆਂ ਹਨ।

Nuts and Seeds

ਬਦਾਮ, ਅਖਰੋਟ ਅਤੇ ਚਿਆ ਸੀਡ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਅਤੇ ਪ੍ਰੋਟੀਨ ਦੇ ਚੰਗੇ ਸਰੋਤ ਹਨ। ਇਹ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

Fruits

ਬੇਰੀਜ਼, ਸੇਬ ਅਤੇ ਕੇਲੇ ਵਰਗੇ ਫਲ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ ਅਤੇ ਊਰਜਾ ਵਧਾਉਂਦੇ ਹਨ।

Disclaimer

ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।

VIEW ALL

Read Next Story