ਖਾਲੀ ਪੇਟ ਨਾਸ਼ਤੇ 'ਚ ਭੁੱਲ ਕੇ ਵੀ ਨਾ ਖਾਓ ਇਹ 5 ਚੀਜ਼ਾਂ

Riya Bawa
Nov 09, 2024

ਅੱਜ- ਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਲੋਕਾਂ ਕੋਲ ਚੈਨ ਨਾਲ ਨਾਸ਼ਤਾ ਕਰਨ ਤੱਕ ਦਾ ਸਮਾਂ ਨਹੀਂ ਹੈ।

ਅਕਸਰ ਖਾਲੀ ਪੇਟ ਹੋਣ ਕਾਰਨ ਪਾਚਨ ਤੰਤਰ ਖ਼ਰਾਬ ਹੋ ਜਾਂਦਾ ਹੈ ਜਿਸ ਕਾਰਨ ਵਾਰ- ਵਾਰ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਦਿਨ ਦੀ ਸ਼ੁਰੂਆਤ ਨਾਸ਼ਤੇ ਨਾਲ ਹੁੰਦੀ ਹੈ ਇਸ ਲਈ ਨਾਸ਼ਤੇ 'ਚ ਤੁਸੀਂ ਕੀ ਖਾ ਰਹੇ ਹੋ ਇਹ ਬੇਹੱਦ ਨਿਰਭਰ ਕਰਦਾ ਹੈ।

ਐਸੀਡਿਟੀ ਵਰਗੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਖ਼ਬਰ ਨੂੰ ਪੜ੍ਹੋ ਪੂਰਾ

Citrus Fruits

ਸੰਤਰਾ, ਨਿੰਬੂ, ਟਮਾਟਰ ਵਰਗੇ ਖੱਟੇ ਫਲਾਂ ਨੂੰ ਖਾਲੀ ਪੇਟ ਖਾਣ ਨਾਲ ਪੇਟ 'ਚ ਐਸਿਡ ਦੀ ਸਮੱਸਿਆ ਵੱਧ ਸਕਦੀ ਹੈ।

Tomato

ਟਮਾਟਰ 'ਚ ਸਿਟਰਿਕ ਐਸਿਡ ਅਤੇ ਮਲਿਕ ਐਸਿਡ ਦੀ ਮਾਤਰਾ ਜਿਆਦਾ ਹੁੰਦੀ ਹੈ। ਇਸ ਕਰਕੇ ਖਾਲੀ ਪੇਟ ਗਲਤੀ ਨਾਲ ਵੀ ਟਮਾਟਰ ਦਾ ਸੇਵਨ ਨਾ ਕਰੋ।

Spicy Food

ਅਕਸਰ ਲੋਕ ਸਵੇਰ ਦੇ ਨਾਸ਼ਤੇ ਦੀ ਸ਼ੁਰੂਆਤ ਛੋਲੇ- ਭਟੂਰੇ, ਪਰਾਠਾ-ਅਚਾਰ ਵਰਗੀਆਂ ਚੀਜ਼ਾਂ ਤੋ ਕਰਦੇ ਹਨ। ਇਸਨੂੰ ਸੇਵਨ ਕਰਨ ਤੋਂ ਪਰਹੇਜ਼ ਕਰੋ।

Caffeine

ਸਵੇਰ ਚਾਹ ਜਾਂ ਕੌਫੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਇਸ ਨਾਲ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

Cold Drinks

ਇਨ੍ਹਾਂ ਡਰਿੰਕਸ ਵਿਚ ਸੋਡਾ ਦਾ ਕਾਰਬੋਨੇਟ ਹੁੰਦਾ ਹੈ ਇਨ੍ਹਾਂ ਵਿਚ ਮੌਜੂਦ ਗੈਸ ਅਤੇ ਐਸੀਡਿਟੀ ਏਜੰਟ ਪੇਟ ਵਿਚ ਜਲਨ ਪੈਦਾ ਕਰ ਸਕਦੇ ਹਨ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ

VIEW ALL

Read Next Story