ਪਾਟਨਰ ਦਾ ਸ਼ੱਕ ਦੂਰ ਕਰਨ ਲਈ ਅੱਜ ਹੀ ਅਜ਼ਮਾਓ ਇਹ ਤਰੀਕੇ

Riya Bawa
Sep 20, 2024

ਹਰ ਰਿਸ਼ਤੇ ਵਿੱਚ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਪਤੀ- ਪਤਨੀ ਦੇ ਰਿਸ਼ਤੇ ਵਿੱਚ ਅਹਿਮ ਹੈ.

ਪਾਰਟਨਰ ਦਾ ਫ਼ੋਨ ਚੈੱਕ ਕਰਨ ਦੀ ਇੱਛਾ ਕਈ ਕਾਰਨਾਂ ਕਰਕੇ ਹੋ ਸਕਦੀ ਹੈ- ਭਰੋਸੇ ਤੇ ਪਿਛਲੇ ਰਿਸ਼ਤਿਆਂ 'ਚ ਮਾੜੇ ਅਨੁਭਵ

ਹਰ ਰਿਸ਼ਤਾ ਭਰੋਸੇ ਦੀ ਬੁਨੀਆਦ ਉੱਤੇ ਟਿਕਿਆ ਹੁੰਦਾ ਹੈ ਜਿਸ ਕਾਰਨ ਰਿਸ਼ਤੇ ਲੰਬੇ ਟਾਇਮ ਤੱਕ ਨਹੀਂ ਰਹਿੰਦੇ ਹਨ

ਪਤੀ- ਪਤਨੀ ਅਤੇ ਪ੍ਰੇਮੀ- ਪ੍ਰੇਮੀਕਾ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਹੁੰਦਾ ਹੈ ਜਿਸ ਕਾਰਨ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ

ਰਿਸ਼ਤੇ ਵਿੱਚ ਇਕ ਦੂਸਰੇ ਨੂੰ ਸਮਝਣਾ ਅਤੇ ਆਪਣੇ ਪਾਟਨਰ ਦੀ ਕੇਅਰ ਕਰਨਾ ਇਹ ਹੀ ਇੱਕ ਹੇਲਦੀ ਰਿਸ਼ਤੇ ਦੀ ਖੂਬਸੂਰਤ ਨਿਸ਼ਾਨੀ ਹੈ

ਅਸਲ 'ਚ ਕਈ ਔਰਤਾਂ ਤੇ ਮਰਦਾਂ ਨੂੰ ਆਪਣੇ ਪਾਰਟਨਰ ਦਾ ਫੋਨ ਚੈੱਕ ਕਰਨ ਦੀ ਆਦਤ ਹੁੰਦੀ ਹੈ

Do not check Phone

ਆਪਣੇ ਸਾਥੀ ਦੇ ਫੋਨ ਨੂੰ ਚੈੱਕ ਕਰਨ ਨਾਲ ਇਹ ਵਿਸ਼ਵਾਸ ਤੇ ਇੱਕ ਦੂਜੇ ਪ੍ਰਤੀ ਕੁਦਰਤੀ ਭਰੋਸਾ ਕਮਜ਼ੋਰ ਹੋ ਜਾਂਦਾ ਹੈ.

Mistrust

ਪਾਰਟਨਰ ਨੂੰ ਹਮੇਸ਼ਾ ਹਰ ਗੱਲ ਦੱਸਣੀ ਚਾਹੀਦੀ ਤਾਂ ਜੋ ਕੋਈ ਬਾਹਰ ਵਾਲਾ ਵਿਅਕਤੀ ਤੁਹਾਡਾ ਰਿਲੇਸ਼ਨਸ਼ਿਪ ਖਰਾਬ ਨਾ ਕਰ ਸਕੇ ।

Conversation important

ਪਾਟਨਰ ਨੂੰ ਇਕ ਦੂਸਰੇ ਨਾਲ ਉਸ ਬਾਰੇ ਗੱਲ ਕਰਨੀ ਚਾਹਿਦੀ ਹੈ. ਇਸ ਨਾਲ ਮਜ਼ਬੂਤ ​​ਤੇ ਵਧੇਰੇ ਭਰੋਸੇਮੰਦ ਰਿਸ਼ਤੇ ਨੂੰ ਉਤਸ਼ਾਹਿਤ ਕਰਦੀ ਹੈ

Respect personal space

ਲਗਾਤਾਰ ਇੱਕ ਦੂਜੇ ਦੀ ਜਾਂਚ ਕਰਨ ਦੀ ਬਜਾਏ ਆਪਣੇ ਪਾਰਟਨਰ ਦੀ ਪਰਸਨਲ ਸਪੇਸ ਦਾ ਆਦਰ ਕਰੋ.

VIEW ALL

Read Next Story