Dark Spots

ਜੇਕਰ ਤੁਸੀਂ ਵੀ ਡਾਰਕ ਸਪੋਟਸ ਤੋਂ ਹੋ ਪ੍ਰੇਸ਼ਾਨ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਹੁਣ ਤੁਸੀਂ ਵੀ ਕਰ ਸਕਦੇ ਹੋ ਡਾਰਕ ਸਪੋਟਸ ਨੂੰ ਅਲਵਿਦਾ।

Ravinder Singh
Jul 16, 2024

Beauty Tips

ਇਨ੍ਹਾਂ ਘਰੇਲੂ ਚੀਜ਼ਾਂ ਨਾਲ ਆਪਣੇ ਚਿਹਰੇ ਦੇ ਡਾਰਕ ਸਪੋਟਸ ਦੀ ਸਮੱਸਿਆ ਨੂੰ ਕਰ ਸਕਦੇ ਹੋ ਦੂਰ।

Pimples And Dark Spots

ਚਿਹਰੇ 'ਤੇ ਪਿੰਪਲਸ, ਡਾਰਕ ਸਪਾਟਸ ਜੋ ਚਿਹਰੇ ਦੀ ਸੁੰਦਰਤਾ ਨੂੰ ਘਟਾਉਂਦੇ ਹਨ ਤੇ ਚਿਹਰੇ ਨੂੰ ਭੱਦਾ ਬਣਾ ਦਿੰਦੇ ਹਨ।

Aleo Vera

ਰੋਜ਼ਾਨਾ ਐਲੋਵੇਰਾ ਜੈੱਲ ਦੀ ਵਰਤੋਂ ਕਰੋ ਇਸ ਨਾਲ ਤੁਸੀਂ ਕਾਲੇ ਧੱਬਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

Dahi

ਦਹੀ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੇ ਡਾਰਕ ਸਪਾਟਸ ਘੱਟ ਹੋਣਗੇ ਕਿਉਂਕਿ ਦਹੀ 'ਚ ਐਂਟੀਆਕਸੀਡੈਂਟ ਹੁੰਦੇ ਹਨ।

Coffee And Honey

ਕੌਫੀ ਅਤੇ ਸ਼ਹਿਦ ਦੇ ਪੇਸਟ ਦੀ ਵਰਤੋਂ ਰੋਜ਼ਾਨਾ ਚਿਹਰੇ ਉਤੇ ਲਗਾਉਣ ਨਾਲ ਤੁਹਾਡੇ ਡਾਰਕ ਸਪਾਟਸ ਘੱਟ ਹੋ ਜਾਂਦੇ ਹਨ।

Besan And Lemon

ਚਿਹਰੇ ਉਤੇ ਵੇਸਣ 'ਚ ਨਿੰਬੂ ਦਾ ਰਸ ਮਿਲਾ ਕੇ ਵੀ ਲਗਾ ਸਕਦੇ ਹੋ ਇਹ ਡਾਰਕ ਸਪਾਟਸ ਤੋਂ ਰਾਹਤ ਦੇਣ ਵਿੱਚ ਮਦਦ ਕਰਨਗੇ।

Aleo Vera Gel

ਐਲੋਵੇਰਾ ਇੱਕ ਕੁਦਰਤੀ ਡਿਪਗਮੈਂਟਿੰਗ ਏਜੰਟ ਹੈ। ਐਲੋਵੇਰਾ ਜੈੱਲ ਰਾਤ ਨੂੰ ਲਗਾਇਆ ਜਾ ਸਕਦਾ ਹੈ ਤੇ ਉਸ ਨਾਲ ਡਾਰਕ ਸਪਾਟਸ ਉਤੇ ਫ਼ਰਕ ਪੈਂਦਾ ਹੈ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story