ਘੱਟ ਬਜਟ 'ਚ ਵਿਦੇਸ਼ ਘੁੰਮਣ ਲਈ ਬੈਸਟ ਹਨ ਇਹ ਥਾਵਾਂ

Riya Bawa
Sep 17, 2024

ਹਰ ਭਾਰਤੀਆਂ ਦਾ ਸਪਣਾ ਹੁੰਦਾ ਹੈ ਕਿ ਉਹ ਇਕ ਵਾਰ ਵਿਦੇਸ਼ ਦੀ ਉਡਾਰੀ ਜ਼ਰੂਰ ਮਾਰੇ

ਟੂਰ ਪੈਕੇਜ ਦੀ ਚੋਣ ਕਰਦੇ ਸਮੇਂ ਸਭ ਤੋਂ ਪਹਿਲਾਂ ਜੋ ਧਿਆਨ ਵਿੱਚ ਆਉਂਦਾ ਹੈ, ਉਹ ਬਜਟ ਹੈ

ਹਰ ਵਾਰ ਬਜਟ ਦੇ ਕਾਰਨ ਕਰਕੇ ਤੁਸੀਂ ਆਪਣਾ ਵਿਦੇਸ਼ ਘੁੰਮਣ ਦਾ ਪਲਾਨ ਨਹੀ ਬਣਾ ਪਾਂਦੇ

ਬਜਟ ਯਾਤਰਾ ਤੁਹਾਡੀਆਂ ਮਜ਼ੇਦਾਰ ਛੁੱਟੀਆਂ ਦਾ ਵਧੀਆ ਤਰੀਕਾ ਹੈ ਜਿਸ ਨਾਲ ਯਾਤਰਾ ਨੂੰ ਯਾਦਗਾਰ ਬਣਾ ਸਕਦੇ ਹੋ

ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਦੇਸ਼ਾਂ ਬਾਰੇ ਦੱਸ ਰਹੇ ਹਾਂ ਜੋ ਘੱਟ ਕੀਮਤ 'ਤੇ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਗੇ

Sri Lanka

ਸ਼੍ਰੀਲੰਕਾ ਦੱਖਣੀ ਏਸ਼ੀਆ 'ਚ ਇੱਕ ਸੁੰਦਰ ਮਨਮੋਹਕ ਟਾਪੂ ਹੈ। ਸਸਤੀ ਯਾਤਰਾ ਕਰਨ 'ਚ ਦਿਲਚਸਪੀ ਰੱਖਣ ਵਾਲਿਆਂ ਲਈ ਸ਼੍ਰੀਲੰਕਾ ਚੰਗੀ ਜਗ੍ਹਾ ਹੈ

Vietnam

ਵੀਅਤਨਾਮ ਲਗਜ਼ਰੀ ਤੇ ਬਜਟ ਯਾਤਰੀਆਂ ਦੋਵਾਂ ਦਾ ਮਨੋਰੰਜਨ ਕਰਦਾ ਹੈ। ਸੁੰਦਰ ਕੈਫੇ, ਫੈਂਸੀ ਰੈਸਟੋਰੈਂਟ ਤੋਂ ਇਲਾਵਾ, ਵੀਅਤਨਾਮ ਵਿੱਚ ਬੀਚ ਵੀ ਹਨ

Thailand

ਜੇਕਰ ਤੁਸੀਂ ਘੱਟ ਬਜਟ 'ਚ ਘੁੰਮਣਾ ਚਾਹੁੰਦੇ ਹੋ ਤਾਂ ਥਾਈਲੈਂਡ ਸਭ ਤੋਂ ਵਧੀਆ ਦੇਸ਼ ਹੈ। ਇਸ ਦੀਆਂ ਕੀਮਤਾਂ ਕਾਰਨ ਭਾਰਤੀ ਆਕਰਸ਼ਿਤ ਹੋ ਰਹੇ ਹਨ

Oman

ਸੂਰਜ, ਬੀਚ, ਜੰਗਲੀ ਜੀਵਣ ਤੇ ਇਤਿਹਾਸ 'ਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਓਮਾਨ ਸਭ ਤੋਂ ਵਧੀਆ ਸੈਰ-ਸਪਾਟਾ ਸਥਾਨ ਹੈ

Bhutan

ਭੂਟਾਨ ਦੀ ਯਾਤਰਾ ਸਭ ਤੋਂ ਸਸਤੀ ਹੈ ਤੁਸੀਂ ਆਪਣੇ ਬਜਟ ਦੇ ਅੰਦਰ ਰਹਿ ਕੇ ਕੁਦਰਤ ਤੇ ਸਾਹਸ ਦਾ ਆਨੰਦ ਲੈ ਸਕਦੇ ਹੋ.

VIEW ALL

Read Next Story