ਦਿਨ ਭਰ ਐਨਰਜੀ ਬਣਾਈ ਰੱਖਣ ਲਈ ਘਿਓ ਕੌਫੀ ਹੈ ਬੈਸਟ

Riya Bawa
Sep 07, 2024

ਘਿਓ ਕੌਫੀ ਇੱਕ ਵਿਲੱਖਣ ਡਰਿੰਕ ਹੈ ਜੋ ਅੱਜਕੱਲ੍ਹ ਬਹੁਤ ਮਸ਼ਹੂਰ ਹੋ ਰਿਹਾ ਹੈ।

Energy booster

ਘਿਓ ਵਾਲੀ ਕੌਫੀ ਪੀਣ ਨਾਲ ਸਰੀਰ ਨੂੰ ਜ਼ਿਆਦਾ ਊਰਜਾ ਮਿਲਦੀ ਹੈ ਅਤੇ ਤੁਸੀਂ ਦਿਨ ਭਰ ਐਕਟਿਵ ਰਹਿੰਦੇ ਹੋ।

Increases Metabolism

ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

Brain Sharp

ਘਿਓ ਕੌਫੀ ਤੁਹਾਡੇ ਦਿਮਾਗ ਦੀ ਗਤੀ ਨੂੰ ਵਧਾਉਂਦੀ ਹੈ ਅਤੇ ਯਾਦਦਾਸ਼ਤ ਨੂੰ ਵੀ ਵਧਾਉਂਦੀ ਹੈ।

Weight Control

ਇਸ ਕੌਫੀ ਨੂੰ ਪੀਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜੋ ਭਾਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ।

Improves digestion

ਘਿਓ ਕੌਫੀ ਤੁਹਾਡੀ ਪਾਚਨ ਕਿਰਿਆ ਨੂੰ ਵੀ ਸੁਧਾਰਦੀ ਹੈ, ਜਿਸ ਨਾਲ ਪੇਟ ਨੂੰ ਆਰਾਮ ਮਿਲਦਾ ਹੈ।

Good for Skin

ਇਸ ਕੌਫੀ ਦੀ ਨਿਯਮਤ ਵਰਤੋਂ ਨਾਲ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਇਆ ਜਾ ਸਕਦਾ ਹੈ।

How to make Ghee Coffee

ਇਕ ਚੱਮਚ ਘਿਓ ਗਰਮ ਕਰੋ, ਫਿਰ ਇਕ ਕੱਪ ਕੌਫੀ ਅਤੇ ਗਰਮ ਪਾਣੀ ਪਾਓ। ਹੁਣ ਇਸ 'ਚ ਘਿਓ ਪਾ ਕੇ ਚੰਗੀ ਤਰ੍ਹਾਂ ਮਿਲਾਓ।

Try It

ਘਿਓ ਕੌਫੀ ਦੇ ਬਹੁਤ ਸਾਰੇ ਫਾਇਦੇ ਹਨ, ਇਸ ਲਈ ਅੱਜ ਇਸ ਨੂੰ ਜ਼ਰੂਰ ਟ੍ਰਾਈ ਕਰੋ ਅਤੇ ਆਪਣੀ ਹੈਲਥ ਨੂੰ ਬੂਸਟ ਕਰੋ।

Disclaimer

ਇਹ ਖ਼ਬਰ ਸਿਰਫ਼ ਤੁਹਾਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਲਿਖੀ ਗਈ ਹੈ। ਜ਼ੀ ਨਿਊਜ਼ ਨੇ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story