ਅਨਮੋਲ ਕਵਾਤਰਾ ਪੰਜਾਬ ਦੇ ਫੇਮਸ ਸੇਲਿਬ੍ਰਿਟੀਆਂ 'ਚੋਂ ਇੱਕ ਹਨ, ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ।

Riya Bawa
May 16, 2024

Anmol Kwatra Birthday wishes

ਅੱਜ ਬਹੁਤ ਸਾਰੇ ਲੋਕਾਂ ਨੇ ਅਨਮੋਲ ਕਵਾਤਰਾ ਨੂੰ ਜਨਮਦਿਨ ਵਧਾਈ ਦਿੱਤੀ ਹੈ।

ਅਨਮੋਲ ਕਵਾਤਰਾ ਦਾ ਇਕ ਫੈਨ ਜੋ ਠੀਕ ਤਰਾਂ ਚੱਲ ਵੀ ਨਹੀਂ ਸਕਦਾ ਸੀ ਉਹ ਅਨਮੋਲ ਲਈ ਕੇਕ ਲੈ ਕੇ ਆਇਆ ਸੀ।

ਅਨਮੋਲ ਕਵਾਤਰਾ ਸੋਸ਼ਲ ਮੀਡੀਆ ਬਹੁਤ ਐਕਟਿਵ ਰਹਿੰਦੇ ਹਨ ਤੇ ਅਕਸਰ ਆਪਣੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

Biography

ਅਨਮੋਲ ਕਵਾਤਰਾ ਇੱਕ ਸਮਾਜ ਸੇਵਕ ਹੈ ਜਿਸਦਾ ਜਨਮ 16 ਮਈ 1996 ਨੂੰ ਲੁਧਿਆਣਾ ਵਿਖੇ ਹੋਇਆ।

Education

ਅਨਮੋਲ ਕਵਾਤਰਾ ਗ੍ਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।

Career

ਸੋਸ਼ਲ ਵਰਕਰ ਅਨਮੋਲ ਕਵਾਤਰਾ ਕਾਲਜ ਦੇ ਦਿਨਾਂ ਤੋਂ ਇੱਕ ਐਨ.ਜੀ.ਓ. ਚਲਾ ਰਿਹਾ ਹੈ ਜਿਸਦਾ ਨਾਂ ਹੈ- ਅਸੀਂ ਪੈਸੇ ਜਾਂ ਚੀਜ਼ਾਂ ਨੂੰ ਸਵੀਕਾਰ ਨਹੀਂ ਕਰਦੇ ਹਾਂ।

NGO

ਅਨਮੋਲ ਕਵਾਤਰਾ 8-9 ਸਾਲਾਂ ਤੋਂ ਕੈਸ਼ਲੇਸ ਐਨ.ਜੀ.ਓ.ਦੁਆਰਾ ਲੱਖਾਂ ਲੋੜਮੰਦ ਲੋਕਾਂ ਦੀ ਮਦਦ ਕਰ ਰਹੇ ਹਨ।

Podcast

ਅਨਮੋਲ ਕਵਾਤਰਾ ਨੇ ਹਾਲ ਹੀ 'ਚ ਪੋਡਕਾਸਟ ਕਰਨਾ ਵੀ ਸ਼ੁਰੂ ਕੀਤਾ ਹੈ।

ਨਿੱਜੀ ਲਾਈਫ

ਅਨਮੋਲ ਕਵਾਤਰਾ ਅਜੇ ਸਿੰਗਲ ਹਨ ਅਤੇ ਉਸ ਕੋਲ ਰਿਸ਼ਤਿਆਂ ਬਾਰੇ ਭਵਿੱਖ ਲਈ ਕੋਈ ਯੋਜਨਾ ਨਹੀਂ ਹੈ। ਇਹ ਫੋਟੋਆਂ INSTAGRAM ਤੋਂ ਲਈਆਂ ਗਈਆਂ ਹਨ।

VIEW ALL

Read Next Story