ਲੰਬੇ ਅਤੇ ਸੁੰਦਰ ਨਹੁੰ ਹੱਥਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ।

Riya Bawa
Apr 07, 2024

ਕੁੜੀਆਂ ਸਿਰਫ਼ ਆਪਣੇ ਚਿਹਰੇ ਨੂੰ ਸੁੰਦਰ ਨਹੀਂ ਸਗੋਂ ਉਹ ਆਪਣੇ ਹੱਥ-ਪੈਰ ਵੀ ਸੋਹਣੇ ਬਣਾਉਣਾ ਚਾਹੁੰਦੀ ਹੈ

ਬਹੁਤ ਸਾਰੀਆਂ ਕੁੜੀਆਂ ਹਨ ਜਿਹਨਾਂ ਦੇ ਨਹੁੰ ਨਹੀਂ ਵਧਦੇ ਉਹਨਾਂ ਲਈ ਘਰੇਲੂ ਨੁਸਖ਼ੇ

Lemon Vitamin C

Coconut oil

ਨਾਰੀਅਲ ਤੇਲ ਗਰਮ ਕਰੋ, ਹੁਣ ਇਸ ਨਾਲ ਆਪਣੀਆਂ ਉਂਗਲਾਂ ਅਤੇ ਨਹੁੰਆਂ ਦੀ ਮਾਲਿਸ਼ ਕਰੋ।

Orange

ਸੰਤਰੇ ਦਾ ਰਸ ਆਪਣੇ ਨਹੁੰਆਂ 'ਤੇ ਦਸ ਮਿੰਟ ਲਈ ਲਗਾਓ, ਫਿਰ ਪਾਣੀ ਨਾਲ ਆਪਣੇ ਹੱਥ ਧੋ ਲਓ।

Mustard oil

ਸਰੋਂ ਦਾ ਤੇਲ ਵੀ ਨਹੁੰ ਨੂੰ ਵਧਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ।

Garlic

ਨਹੁੰ ਨੂੰ ਵਧਾਉਣ ਲਈ ਲਸਣ ਸਭ ਤੋਂ ਵਧੀਆ ਤਰੀਕਾ ਹੈ।

Eat almonds

ਰੋਜ਼ਾਨਾ ਬਦਾਮ ਖਾਓ ਜਿਸ ਨਾਲ ਨਹੁੰ ਪ੍ਰਭਾਵਸ਼ਾਲੀ ਹੋਣਗੇ।

VIEW ALL

Read Next Story