ਜਾਣੋ Guilt ਮਾਨਸਿਕ ਤੌਰ ਤੇ ਤੁਹਾਨੂੰ ਕਿਦਾਂ ਨੁਕਸਾਨ ਪਹੁੰਚਾ ਸਕਦਾ ਹੈ

Manpreet Singh
Jun 27, 2024

Guilt ਕੀ ਹੈ?

Guilt ਸਾਨੂੰ ਕਿਸੇ ਨੂੰ ਨਕਾਰਾਤਮਕ ਨਤੀਜਿਆਂ ਕਰਕੇ ਮਹਿਸੂਸ ਹੁੰਦੀ ਹੈ। ਗੁਨਾਹ, ਵਿਚਾਰਾਂ ਤੋਂ ਬਾਅਦ ਹੋਇਆ ਪਛਤਾਵਾ ਵੀ Guilt ਦਾ ਇਕ ਰੂਪ ਹੈ।

Guilt ਨੂੰ ਇਹਨਾਂ ਤਰੀਕਿਆਂ ਨਾਲ ਕੀਤਾ ਜਾਵੇ ਕਾਬੂ

ਵਜ੍ਹਾ ਦੀ ਪਛਾਣ ਕਰੋ

ਕਿਸੇ ਵੀ ਬਿਮਾਰੀ ਦਾ ਇਲਾਜ ਕਰਨ ਤੋਂ ਪਹਿਲਾ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕੇ ਬਿਮਾਰੀ ਕਿ ਹੈ। ਇਸੇ ਤਰਾਹ Guilt ਤੋਂ ਛੁਟਕਾਰਾ ਪਾਉਣ ਵਾਸਤੇ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਇਸਦਾ ਕਾਰਨ ਕੀ ਹੈ ਤੇ ਤੁਸੀ ਇਸ ਤਰ੍ਹਾਂ ਕਿਉਂ ਮਹਿਸੂਸ ਕਰ ਰਹੇ ਹੋ।

ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰੋ

Guilt ਨੂੰ ਸਵੀਕਾਰ ਕਾਰਨ ਦਾ ਭਾਵ ਇਹ ਹੈ ਕਿ ਤੁਸੀ ਆਪਣੇ ਪਛਤਾਵੇ ਅਤੇ ਦੋਸ਼ ਨੂੰ ਸਵੀਕਾਰ ਕਰ ਰਹੇ ਹੋ

ਆਪਣੇ ਆਪ ਨੂੰ ਮੁਆਫ਼ ਕਰਨਾ ਸਿੱਖੋ

ਆਪਣੀ Guilt ਨੂੰ ਸਵੀਕਾਰ ਕਰਨ ਉਪਰੰਤ ਮੁਆਫ਼ੀ ਇਕ ਵੱਡਾ ਕਦਮ ਹੈ ਜੋ ਤੁਹਾਨੂੰ ਇਸ ਦੋਸ਼ੀ ਭਾਵਨਾ ਤੋਂ ਛੁਟਕਾਰਾ ਦਵਾਏਗਾ। ਮੁਆਫ਼ੀ ਮੰਗਣ ਦਾ ਮਤਲਬ ਹੈ ਕਿ ਤੁਸੀ ਆਪਣੇ ਦੋਸ਼ ਨੂੰ ਸਵੀਕਾਰ ਕੀਤਾ ਹੈ ਤੇ ਉਸਨੂੰ ਭੁੱਲਣ ਲਈ ਤਿਆਰ ਹੋ।

ਗਲਤੀਆਂ ਤੋਂ ਸਿੱਖੋ

ਪਿਛਲੀ ਗਲਤੀ ਤੁਹਾਡੇ ਲਈ ਅਗਲੀ ਵਾਰ ਇਕ ਲਰਨਿੰਗ ਵਾਂਗ ਕੰਮ ਆਏਗੀ।

ਸੁਧਾਰ ਕਰੋ

ਗਲਤੀਆਂ ਇਨਸਾਨ ਨੂੰ ਕੁਝ ਨਾ ਕੁਝ ਸਿਖਾਉਂਦੀਆਂ ਹਨ। ਇਨ੍ਹਾਂ ਗਲਤੀਆਂ ਤੋਂ ਸਿਖ ਕੇ ਅੱਗੇ ਤੋਂ ਆਪਣਾ ਸੁਧਾਰ ਕਰੋ।

ਕਿਸੇ ਥੈਰੇਪਿਸਟ ਨਾਲ ਗੱਲ ਕਰੋ

ਜੇ ਤੁਹਾਨੂੰ ਇਹ ਨਹੀਂ ਸਮਝ ਲੱਗ ਰਿਹਾ ਕਿ ਤੁਸੀ Guilt ਕਿਉਂ ਮਹਿਸੂਸ ਕਰ ਰਹੇ ਹੋ ਤੇ ਇਸ ਨਾਲ ਕਿਵੇਂ ਨਜਿੱਠਣਾ ਹੈ, ਤਾਂ ਤੁਹਾਨੂੰ ਥੈਰੇਪਿਸਟ ਨੂੰ ਜਰੂਰ ਮਿਲਣਾ ਚਾਹੀਦਾ ਹੈ ਅਤੇ ਆਪਣੀਆਂ ਭਾਵਨਾਵਾਂ ਬਾਰੇ ਚਰਚਾ ਕਰਨੀ ਚਾਹੀਦੀ ਹੈ ਨਹੀਂ ਤਾਂ ਤੁਸੀ ਮਾਨਸਿਕ ਤੌਰ ਤੇ ਤਣਾਅ ਮਹਿਸੂਸ ਕਰ ਸਕਦੇ ਹੋ।

VIEW ALL

Read Next Story