ਇੰਗਲੈਂਡ ਦੇ ਖਿਲਾਫ ਕਪਤਾਨ ਰੋਹਿਤ ਸ਼ਰਮਾ ਮੁੜ ਖੇਡਣਗੇ ਕਪਤਾਨੀ ਪਾਰੀ

ਸੈਮੀਫਾਈਨਲ

ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਸੈਮੀਫਾਈਨਲ 'ਚ ਪਹੁੰਚੀ ਹੈ।

ਭਾਰਤ ਬਨਾਮ ਇੰਗਲੈਂਡ

ਅੱਜ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।

ਮੈਚ ਕਿੱਥੇ ਖੇਡਿਆ ਜਾਵੇਗਾ?

ਇਹ ਮੁਕਾਬਲਾ ਗੁਆਨਾ ਦੇ ਪ੍ਰੋਵਿਡੈਂਸ ਨੈਸ਼ਨਲ ਸਟੇਡੀਅਮ 'ਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਖੇਡਿਆ ਜਾਵੇਗਾ।

15 ਮੈਚ

ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਟੀ-20 ਇੰਟਰਨੈਸ਼ਨਲ 'ਚ ਕੁੱਲ 15 ਮੈਚ ਖੇਡੇ ਹਨ।

410 ਦੌੜਾਂ ਬਣਾਈਆਂ

ਰੋਹਿਤ ਸ਼ਰਮਾ ਨੇ 15 ਮੈਚਾਂ ਦੀਆਂ 14 ਪਾਰੀਆਂ 'ਚ ਕੁੱਲ 410 ਦੌੜਾਂ ਬਣਾਈਆਂ ਹਨ।

1 ਅਜੇਤੂ ਸੈਂਕੜਾ ਅਤੇ 2 ਅਰਧ ਸੈਂਕੜੇ

ਰੋਹਿਤ ਨੇ ਇੰਗਲੈਂਡ ਖਿਲਾਫ ਵੀ 1 ਅਜੇਤੂ ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ।

ਸਟ੍ਰਾਈਕ ਰੇਟ ਅਤੇ ਔਸਤ

ਇੰਗਲੈਂਡ ਖਿਲਾਫ ਰੋਹਿਤ ਸ਼ਰਮਾ ਦਾ ਸਟ੍ਰਾਈਕ ਰੇਟ 138.98 ਅਤੇ ਔਸਤ 34.16 ਹੈ।

43 ਚੌਕੇ ਅਤੇ 16 ਛੱਕੇ

ਰੋਹਿਤ ਨੇ ਇੰਗਲੈਂਡ ਖਿਲਾਫ ਆਪਣੀ ਪਾਰੀ 'ਚ 43 ਚੌਕੇ ਅਤੇ 16 ਛੱਕੇ ਲਗਾਏ ਹਨ।

ਫਾਈਨਲ ਮੁਕਾਬਲਾ

ਜੇਕਰ ਟੀਮ ਇੰਡੀਆ ਅੱਜ ਇਹ ਮੁਕਾਬਲਾ ਜਿੱਤ ਲੈਂਦੀ ਹੈ ਤਾਂ ਉਹ 29 ਜੂਨ ਨੂੰ ਦੱਖਣੀ ਅਫਰੀਕਾ ਨਾਲ ਬਾਰਬਾਡੋਸ 'ਚ ਫਾਈਨਲ ਮੁਕਾਬਲਾ ਖੇਡੇਗੀ।

VIEW ALL

Read Next Story