ਕੀ ਹਾਲੀਵੁੱਡ ਸੁਪਰਸਟਾਰ ਲਿਓਨਾਰਡੋ ਡੀ ​​ਕੈਪਰੀਓ ਪੰਜਾਬੀ ਮੂਲ ਦੀ ਮਾਡਲ ਨੀਲਮ ਗਿੱਲ ਨੂੰ ਕਰ ਰਹੇ ਹਨ ਡੇਟਿੰਗ?

Ravinder Singh
Jun 03, 2023

ਲੰਡਨ 'ਚ ਇੱਕ ਰੈਸਟੋਰੈਂਟ 'ਚ ਲਿਓਨਾਰਡੋ ਡੀ ​​ਕੈਪਰੀਓ ਦਾ ਪਰਿਵਾਰ, ਦੋਸਤ ਤੇ ਨੀਲਮ ਗਿੱਲ ਇਕੱਠੇ ਆਏ ਨਜ਼ਰ

ਦੋਵਾਂ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਹੋ ਰਹੀਆਂ ਹਨ ਵਾਇਰਲ

ਮਾਡਲ ਨੀਲਮ ਗਿੱਲ ਤੇ ਲਿਓਨਾਰਡੋ ਡੀ ​​ਕੈਪਰੀਓ ਦੀਆਂ ਤਸਵੀਰਾਂ ਨੇ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਛੇੜੀਆਂ

ਅਫਵਾਹਾਂ ਦਾ ਦੌਰ ਸਰਗਰਮ, ਡੀ ਕੈਪਰੀਓ ਜਲਦ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਕਰ ਸਕਦੇ ਹਨ ਖੁਲਾਸਾ

ਇੰਗਲੈਂਡ 'ਚ ਪੈਦਾ ਹੋਈ ਨੀਲਮ ਗਿੱਲ ਦੇ ਦਾਦਾ-ਦਾਦੀ ਭਾਰਤੀ ਮੂਲ ਦੇ ਸਿੱਖ ਪਰਿਵਾਰ ਨਾਲ ਸਬੰਧਤ

ਨੀਲਮ ਨੂੰ ਕੁਝ ਸਮਾਂ ਪਹਿਲਾਂ ਫਰਾਂਸ ਦੇ ਕਾਨਸ ਫਿਲਮ ਫੈਸਟੀਵਲ 'ਚ ਵੀ ਦੇਖਿਆ ਗਿਆ ਸੀ

ਨੀਲਮ ਗਿੱਲ ਨੇ 2013 'ਚ ਲੰਡਨ ਫੈਸ਼ਨ ਵੀਕ ਦੌਰਾਨ ਬਰਬੇਰੀ ਲਈ ਕੀਤਾ ਸੀ ਰੈਂਪ ਵਾਕ

VIEW ALL

Read Next Story