Entertainment News: ਤਜਰਬੇਕਾਰ ਅਦਾਕਾਰ ਕਬੀਰ ਬੇਦੀ ਦੀ ਧੀ ਤੇ ਦੋਹਤੀ ਨਾਲ ਤਸਵੀਰ ਆਈ ਸਾਹਮਣੇ

ਜਵਾਨੀ ਜਾਨੇਮਾਨ ਫਿਲਮ ਨਾਲ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅਲਾਇਆ ਐਫ ਨੇ ਮਾਂ ਪੂਜਾ ਬੇਦੀ ਅਤੇ ਨਾਨਾ ਕਬੀਰ ਬੇਦੀ ਨਾਲ ਤਸਵੀਰ ਕੀਤੀ ਸਾਂਝੀ

ਪੂਜਾ ਬੇਦੀ ਨੇ ਜੋ ਜੀਤਾ ਵਹੀ ਸਿਕੰਦਰ ਤੇ ਫਿਰ ਤੇਰੀ ਕਹਾਨੀ ਯਾਦ ਆਈ ਵਰਗੀਆਂ ਫਿਲਮਾਂ 'ਚ ਕੀਤੀ ਅਦਾਕਾਰੀ

ਕਬੀਰ ਬੇਦੀ ਨੇ ਰੇਖਾ ਦੇ ਨਾਲ ਖੂਨ ਭਰੀ ਮਾਂਗ, ਕੱਚੇ ਧਾਗੇ, ਮੈਂਨੇ ਦਿਲ ਤੁਝਕੋ ਦੀਆ, ਅਸ਼ਾਂਤੀ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ

ਕਬੀਰ ਬੇਦੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ਤਾਜ ਮਹਿਲ ਤੋਂ ਕੀਤੀ ਸੀ

ਅਦਾਕਾਰ ਕਬੀਰ ਬੇਦੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਬਣੇ ਰਹਿੰਦੇ ਹਨ

ਅਦਾਕਾਰਾ ਅਲਾਇਆ ਐਫ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਪਹਿਲੀ ਵਾਰ ਆਵੇਗੀ ਨਜ਼ਰ, ਇੱਕ ਮੰਚ ਉਪਰ ਤਿੰਨ ਪੀੜ੍ਹੀਆਂ ਆਉਣਗੀਆਂ ਨਜ਼ਰ

ਅਲਾਇਆ ਐਫ ਦੀ ਫਿਲਮ 'ਫ੍ਰੈਡੀ' ਵਿੱਚ ਅਦਾਕਾਰੀ ਨੂੰ ਲੋਕਾਂ ਨੇ ਕੀਤਾ ਸੀ ਕਾਫੀ ਪਸੰਦ

VIEW ALL

Read Next Story