ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੂਰਾ ਹੋਇਆ ਇੱਕ ਸਾਲ!

Riya Bawa
May 29, 2023

ਅੱਜ ਦੇ ਦਿਨ 29 ਮਈ, ਸਾਲ 2022 ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਦੇ ਨਜ਼ਦੀਕ ਗੋਲੀਆਂ ਮਾਰ ਕੇ ਹੋਇਆ ਸੀ ਕਤਲ

ਆਪਣੀ ਪ੍ਰਸਿੱਧੀ ਕਾਰਨ ਦੁਨੀਆਂ 'ਚ ਨਾਂ ਚਮਕਾ ਗਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ

ਮਰਹੂਮ ਗਾਇਕ ਦੀ ਆਖ਼ਰੀ ਸਵਾਰੀ ਥਾਰ; ਗੋਲੀਆਂ ਨਾਲ ਛਲਨੀ ਥਾਰ ਅੱਜ ਵੀ ਕਰ ਰਹੀ ਰੌਂਗਟੇ ਖੜੇ

ਸਿੱਧੂ ਦੇ ਫੈਨ ਨਮ ਅੱਖਾਂ ਨਾਲ ਸਮਾਧ 'ਤੇ ਪਹੁੰਚ ਰਹੇ ਹਨ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਕਤਲ ਵਾਲੀ ਜਗ੍ਹਾ ‘ਤੇ ਜਾ ਕੇ ਹੋਈ ਭਾਵੁਕ

ਕਤਲ ਤੋਂ ਬਾਅਦ ਭਾਵੇਂ ਉਹ ਇਸ ਦੁਨੀਆ 'ਚ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਲੋਕਾਂ 'ਚ ਲੰਬੇ ਸਮੇਂ ਤੱਕ ਰਹਿਣਗੇ

ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕਾ ਹੈ ਕਿ ਆਉਣ ਵਾਲੇ ਕਈ ਸਾਲਾਂ ਤੱਕ ਪ੍ਰਸ਼ੰਸਕ ਸੁਣਦੇ ਰਹਿਣਗੇ

ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਯੂਟਿਊਬ 'ਤੇ ਬਣਾਏ ਕਈ ਰਿਕਾਰਡ

VIEW ALL

Read Next Story