Kriti Sanon Latest Photos

'ਹੀਰੋਪੰਤੀ' ਨਾਲ ਹਿੰਦੀ ਸਿਨੇਮਾ 'ਚ ਐਂਟਰੀ ਕਰਨ ਵਾਲੀ ਕ੍ਰਿਤੀ ਸੇਨਨ ਨੇ ਜਲਵਾ ਬਿਖੇਰਿਆ

Kriti Sanon Social Media

ਅਦਾਕਾਰਾ ਸੋਸ਼ਲ ਮੀਡੀਆ 'ਤੇ ਰਹਿੰਦੀ ਕਾਫੀ ਐਕਟਿਵ

Kriti Sanon Photos Viral

ਅਦਾਕਾਰਾ ਹਾਲ 'ਚ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉਤੇ ਕੀਤੀਆਂ ਵਾਇਰਲ

Kriti Sanon Comments

ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕ ਕਰ ਰਹੇ ਹਨ ਕਾਫੀ ਪਸੰਦ

Kriti Sanon Bold

ਅਦਾਕਾਰਾ ਇਨ੍ਹਾਂ ਤਸਵੀਰਾਂ ਵਿੱਚ ਕਾਫੀ ਬੋਲਡ ਨਜ਼ਰ ਆ ਰਹੀ ਹੈ

Kriti Sanon Ganapath

ਕ੍ਰਿਤੀ ਸੇਨਨ ਦੀ ਫਿਲਮ 'ਗਣਪਤ' ਦਾ ਬਾਕਸ ਆਫਿਸ 'ਤੇ ਕਾਫੀ ਖਰਾਬ ਪ੍ਰਦਰਸ਼ਨ ਰਿਹੈ

Kriti Sanon do patti

ਅਦਾਕਾਰਾ ਕ੍ਰਿਤੀ ਸੇਨਨ ਫਿਲਮ ‘ਦੋ ਪਤੀ’ 'ਚ ਨਜ਼ਰ ਆਵੇਗੀ।

Kriti Sanon Acting

ਅਦਾਕਾਰਾ ਕਈ ਫਿਲਮਾਂ ਵਿੱਚ ਕੀਤੀ ਸ਼ਾਨਦਾਰ ਐਕਟਿੰਗ

Kriti Sanon Education

ਐਕਟਿੰਗ ਤੇ ਗਲੈਮਰ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਅਦਾਕਾਰਾ ਇੰਜੀਨੀਅਰਿੰਗ ਦੀ ਕਰ ਰਹੀ ਸੀ ਪੜ੍ਹਾਈ

Kriti Sanon Career

ਅਦਾਕਾਰਾ ਨੇ ਤੇਲਗੂ ਫਿਲਮਾਂ ਵਿੱਚ ਵੀ ਕੀਤੀ ਸੀ ਸ਼ਾਨਦਾਰ ਐਕਟਿੰਗ

VIEW ALL

Read Next Story