ਤਾਨੀਆ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਤਾਨੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਫੋਟੋਆਂ ਅਪਲੋਡ ਕੀਤੀ ਹੈ।

ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਫੋਟੋਆਂ ਵਿੱਚ ਤਾਨੀਆ ਦਾ ਲੁੱਕ ਦੇਖ ਫੈਨਜ਼ ਦੀਵਾਨੇ ਹੋ ਗਏ।

ਤਾਨੀਆ ਨੇ ਸ਼ੇਅਰ ਕੀਤੀਆਂ ਫੋਟੋਆਂ ਵਿੱਚ ਪੀਚ ਅਤੇ ਪਿੰਕ ਫੁੱਲਾਂ ਵਾਲਾ ਲਹਿੰਗਾ ਪਾਇਆ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਤਾਨੀਆ ਦੇ ਇਸ ਲੁੱਕ ਵਿੱਚ ਕਾਤਿਲ ਅਦਾਵਾਂ ਦੇਖ ਕੇ ਫੈਨਜ਼ ਕਾਇਲ ਹੋ ਰਹੇ ਹਨ।

ਤਾਨੀਆ ਦੇ ਇਸ ਲੁੱਕ ਉੱਤੇ ਫੈਂਨਸ ਨੇ ਬਹੁਤ ਸਾਰੇ ਕੁਮੈਂਟ ਕੀਤੇ ਹਨ।

ਤਾਨੀਆ ਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਤਸਵੀਰਾਂ ਵਿੱਚ ਅਦਾਕਾਰਾ ਦੀ ਮੁਸਕਰਾਹਟ ਦੇ ਪ੍ਰਸ਼ੰਸਕ ਦੀਵਾਨੇ ਹੋ ਚੁੱਕੇ ਹਨ।

ਹਾਲ ਹੀ 'ਚ ਤਾਨੀਆ 'ਗੋਡੇ ਗੋਡੇ ਚਾਅ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਤਾਨੀਆ ਨਿੱਕੋ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ।

ਤਾਨੀਆ ਦੀ ਹਰ ਫ਼ਿਲਮ ਵਿੱਚ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਸਭ ਦਾ ਦਿਲ ਜਿੱਤ ਲੈਂਦੀ ਹੈ।

VIEW ALL

Read Next Story