Malavika Mohanan Photos

ਮਾਲਵਿਕਾ ਮੋਹਨਨ ਦੀਆਂ ਸਾੜੀ ਪਹਿਨੀ ਤਸਵੀਰਾਂ ਦੇ ਕਾਇਲ ਹੋਏ ਪ੍ਰਸ਼ੰਸਕ

Ravinder Singh
Dec 03, 2023

ਅਦਾਕਾਰਾ ਨੇ ਹਾਲ 'ਚ ਜਾਲੀਦਾਰ ਸਾੜੀ ਪਹਿਨੀ ਫੋਟੋਆਂ ਕੀਤੀਆਂ ਵਾਇਰਲ

ਤਸਵੀਰਾਂ ਦੇਖ ਪ੍ਰਸ਼ੰਸਕ ਕਰ ਰਹੇ ਹਨ ਖੂਬ ਕੁਮੈਂਟ

ਮਾਲਵਿਕਾ ਮੋਹਨਨ ਸਾਊਥ ਸਿਨੇਮਾ ਦੀ ਖ਼ੂਬਸੂਰਤ ਅਭਿਨੇਤਰੀਆਂ 'ਚੋਂ ਇੱਕ ਹੈ

ਅਦਾਕਾਰਾ ਨੂੰ 'ਸੋਸ਼ਲ ਮੀਡੀਆ ਸੈਂਸੈਸ਼ਨ' ਵੀ ਕਿਹਾ ਜਾਂਦੈ

ਅਦਾਕਾਰਾ ਦੇ ਇੰਸਟਾਗ੍ਰਾਮ ਉਤੇ 3.8 ਮਿਲੀਅਨ ਫਾਲੋਅਰਸ

ਪਿਛਲੇ ਦਿਨੀਂ ਮਾਲਵਿਕਾ ਨੇ ਤਸਵੀਰ ਨਾਲ ਛੇੜਛਾੜ ਦੀ ਕੀਤੀ ਸੀ ਨਿਖੇਧੀ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਬਚਪਨ ਦੀ ਦੋਸਤ ਹੈ ਮਾਲਵਿਕਾ

ਮਾਲਵਿਕਾ ਨੇ ਸਾਊਥ ਦੀਆਂ ਕਈ ਹਿੱਟ ਫਿਲਮਾਂ 'ਚ ਕੀਤੀ ਅਦਾਕਾਰੀ

VIEW ALL

Read Next Story