ਵਿਆਹ ਤੋਂ ਬਾਅਦ ਹਨੀਮੂਨ 'ਤੇ ਗਿਆ ਪ੍ਰੇਮੀ ਜੋੜਾ

Riya Bawa
Jun 25, 2023

ਹਿਮਾਚਲ ਦੇ ਖੂਬਸੂਰਤ ਸ਼ਹਿਰ ਮਨਾਲੀ 'ਚ ਹਨੀਮੂਨ ਮਨਾ ਰਹੇ ਹਨ ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ

ਕਰਨ ਦਿਓਲ ਨੇ ਵਿਆਹ ਤੋਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਕੀਤੀਆਂ ਸ਼ੇਅਰ

ਕਰਨ ਦਿਓਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ

ਤਸਵੀਰਾਂ 'ਚ ਕਰਨ ਨਾਲ ਉਨ੍ਹਾਂ ਦੀ ਪਤਨੀ ਦ੍ਰੀਸ਼ਾ ਆਚਾਰਿਆ ਨਜ਼ਰ ਨਹੀਂ ਆ ਰਹੀ ਹੈ।

ਤਸਵੀਰਾਂ 'ਚ ਕਰਨ ਦਿਓਲ ਆਪਣੇ ਫੁੱਟਬਾਲ ਨਾਲ ਖੇਡਦੇ ਨਜ਼ਰ ਆ ਰਹੇ ਹਨ

ਦਿਓਲ ਪਰਿਵਾਰ ਦਾ ਮਨਾਲੀ 'ਚ ਕਾਟੇਜ ਹੈ ਤੇ ਕਰਨ ਵੀ ਆਪਣੇ ਖਾਸ ਪਲ ਉੱਥੇ ਬਿਤਾ ਰਹੇ ਹਨ।

ਅਭਿਨੇਤਾ ਕਰਨ ਦਿਓਲ ਨੇ 18 ਜੂਨ ਨੂੰ ਆਪਣੀ ਪ੍ਰੇਮਿਕਾ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਕੀਤਾ ਸੀ

VIEW ALL

Read Next Story