ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਬਦਲ ਦੇਣਗੀਆਂ ਤੁਹਾਡਾ ਜੀਵਨ

Ravinder Singh
Nov 15, 2024

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ, ਸੰਤ ਅਤੇ ਕ੍ਰਾਂਤੀਕਾਰੀ ਦੀ ਉਪਾਧੀ ਹਾਸਿਲ।

ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ)ਵਿਖੇ ਹੋਇਆ ਸੀ।

ਬਾਬਾ ਨਾਨਕ ਬਚਪਨ ਤੋਂ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ।

ਗੁਰੂ ਜੀ ਨੇ 20 ਰੁਪਏ ਨਾਲ ਸੱਚਾ ਸੌਦਾ ਕੀਤਾ ਅਤੇ ਉਸਦੇ ਨਾਲ ਹੀ ਲੰਗਰ ਪ੍ਰਥਾ ਚਲਾਈ।

ਆਉ ਜਾਣਦੇ ਹਾਂ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੰਡ ਛਕੋ ਕਿਰਤ ਕਰੋ ਅਤੇ ਨਾਮ ਜਪੋ ਦਾ ਪਾਠ ਪੜ੍ਹਾਇਆ।

ਪ੍ਰਮਾਤਮਾ ਸੰਸਾਰ ਵਿੱਚ ਹਰ ਥਾਂ ਅਤੇ ਹਰੇਕ ਜੀਵ ਵਿਚ ਮੌਜੂਦ ਹੈ।

ਉਨ੍ਹਾਂ ਨੇ ਲਾਲਚ ਅਤੇ ਪਦਾਰਥਵਾਦ ਤੋਂ ਰਹਿਤ ਸਾਦਾ ਜੀਵਨ ਜਿਊਣ ਦੀ ਸਿੱਖਿਆ ਦਿੱਤੀ।

ਗੁਰੂ ਜੀ ਨੇ ਸਿੱਖ, ਹਿੰਦੂ, ਇਸਾਈ ਸਭ ਭਾਈ-ਭਾਈ ਦੀ ਸਿੱਖਿਆ ਦਿੱਤੀ।

ਪ੍ਰਮਾਤਮਾ ਸਭ ਦਾ ਇੱਕ ਹੈ ਅਤੇ ਸਭ ਧਰਮਾਂ ਦੀ ਇੱਜ਼ਤ ਕਰਨ ਦਾ ਸੰਦੇਸ਼ ਦਿੱਤਾ।

ਗੁਰੂ ਨਾਨਕ ਜੀ ਨੇ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ, 'ਇਕ ਰੱਬ') ਦਾ ਸੰਦੇਸ਼ ਦਿੱਤਾ।

VIEW ALL

Read Next Story