IPL 2023 News: ਪੰਜਾਬ ਦੇ ਸ਼ੁਭਮਨ ਗਿੱਲ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਬਣਾਏ ਕਈ ਰਿਕਾਰਡ

Ravinder Singh
May 27, 2023

ਸ਼ੁਭਮਨ ਗਿੱਲ ਨੇ ਆਈਪੀਐਲ 'ਚ ਰਚਿਆ ਇਤਿਹਾਸ, ਕੁਆਲੀਫਾਇਰ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੀ ਸਾਹਾ ਤੇ ਰਜਤ ਪਾਟੀਦਾਰ ਦੀ ਕੀਤੀ ਬਰਾਬਰੀ

ਗਿੱਲ ਨੇ ਆਪਣੀ 129 ਦੌੜਾਂ ਦੀ ਪਾਰੀ ਦੌਰਾਨ 7 ਚੌਕੇ ਅਤੇ 10 ਛੱਕੇ ਲਗਾ ਢਾਹਿਆ ਕਹਿਰ

ਸ਼ੁਭਮਨ ਗਿੱਲ ਦੇ ਆਈਪੀਐਲ ਦੇ ਤੀਜੇ ਸੈਂਕੜੇ ਦੀ ਬਦੌਲਤ ਗੁਜਰਾਤ ਨੇ ਮੁੰਬਈ ਅੱਗੇ 233 ਦਾ ਵਿਸ਼ਾਲ ਸਕੋਰ ਕੀਤਾ ਖੜ੍ਹਾ

ਸ਼ੁਭਮਨ ਨੇ 16 ਮੈਚਾਂ 'ਚ 3 ਸੈਂਕੜੇ ਤੇ 4 ਨੀਮ ਸੈਂਕੜਿਆਂ ਦੀ ਮਦਦ ਨਾਲ 851 ਦੌੜਾਂ ਬਣਾ ਕੇ ਆਰੇਂਜ ਕੈਪ ਕੀਤੀ ਆਪਣੇ ਨਾਮ

ਕੁਆਲੀਫਾਇਰ-2 ਵਿੱਚ ਸ਼ੁਭਮਨ ਗਿੱਲ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਗੁਜਰਾਤ ਟਾਇਟਨਸ ਲਗਾਤਾਰ ਦੂਜੀ ਵਾਰ ਫਾਈਨਲ 'ਚ ਪੁੱਜੀ

ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ 5 ਵਿਕਟਾਂ ਲੈ ਕੇ ਮੁੰਬਈ ਇੰਡੀਅਨਜ਼ ਨੂੰ 18.2 ਓਵਰਾਂ 'ਚ 171 ਦੌੜਾਂ 'ਤੇ ਕੀਤਾ ਢੇਰ

ਗੁਜਰਾਤ ਟਾਇਟਨਸ ਦਾ 5 ਵਾਰ ਆਈਪੀਐਲ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ ਫਾਈਨਲ ਮੁਕਾਬਲਾ

VIEW ALL

Read Next Story