ਗਲਤੀ ਨਾਲ ਵੀ ਇਹ 5 ਲੋਕ ਪਪੀਤਾ ਦਾ ਸੇਵਨ ਨਾ ਕਰਨ, ਸਿਹਤ ਲਈ ਹੈ ਜਾਨਲੇਵਾ

Manpreet Singh
Nov 19, 2024

ਪਪੀਤਾ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹਨ ਜੋ ਸਿਹਤ ਨਾਲ ਜੂੜੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ।

ਜ਼ਿਆਦਾਤਰ ਪਪੀਤਾ ਪਾਚਨ ਤੰਤਰ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

ਇਸ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਫੋਲਿਕ ਐਸਿਡ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਆਦਿ ਪਾਏ ਜਾਂਦੇ ਹਨ।

ਪਪੀਤਾ ਦਾ ਸੇਵਨ ਹਰ ਕਿਸੇ ਲਈ ਲਾਭਕਾਰੀ ਹੋਵੇ ਇਹ ਵੀ ਜਰੂਰੀ ਨਹੀਂ ਹੈ। ਕੁਝ ਲੋਕਾਂ ਨੂੰ ਇਸ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ।

ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

Do not eat Papaya During Pregnancy

ਪਪੀਤੇ 'ਚ ਪਪੈਨ ਨਾਂਅ ਦਾ ਐਨਜ਼ਾਈਮ ਹੁੰਦਾ ਹੈ ਜਿਸ ਕਾਰਨ ਬੱਚੇਦਾਨੀ ਸੁੰਗੜ ਸਕਦੀ ਹੈ।

Do not eat Papaya during Breastfeeding

ਬ੍ਰੇਸਟਫੀਡ ਕਰਵਾਉਣ ਵਾਲਿਆਂ ਔਰਤਾਂ ਨੂੰ ਵੀ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਮੌਜੂਦ ਪਪੈਨ ਬੱਚਿਆਂ ਦੀ ਪਾਚਨ ਕਿਰਿਆ ਲਈ ਠੀਕ ਨਹੀਂ ਹੁੰਦਾ।

suffering from Kidney Stones

ਜੇਕਰ ਤੁਸੀਂ ਕਿਡਨੀ ਸਟੋਨ ਵਰਗੀ ਸਮੱਸਿਆ ਤੋਂ ਪੀੜਤ ਹੋ ਤਾਂ ਅਜਿਹੀ ਸਥਿਤੀ 'ਚ ਪਪੀਤਾ ਖਾਣ ਤੋਂ ਬਚੋ।

Allergy Problems

ਐਲਰਜੀ ਤੋਂ ਪੀੜਤ ਲੋਕਾਂ ਨੂੰ ਵੀ ਪਪੀਤੇ ਦਾ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story