ਕੀ ਤੁਹਾਨੂੰ ਵੀ ਆਉਂਦੀ ਹੈ ਸਰਦੀਆਂ 'ਚ ਬਹੁਤ ਜ਼ਿਆਦਾ ਨੀਂਦ?

Riya Bawa
Dec 04, 2024

ਸਰਦੀਆਂ ਦੇ ਮੌਸਮ 'ਚ ਕਿਸੇ ਦਾ ਵੀ ਬਿਸਤਰ ਤੋਂ ਉੱਠਣ ਦਾ ਮੰਨ ਨਹੀਂ ਕਰਦਾ।

ਮਾਹਿਰਾਂ ਦੇ ਅਨੁਸਾਰ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਬਹੁਤ ਜ਼ਿਆਦਾ ਨੀਂਦ ਦਾ ਕਾਰਨ ਬਣਦੀ ਹੈ।

ਸਰਦੀਆਂ 'ਚ ਦਿਨ ਛੋਟੇ ਤੇ ਰਾਤਾਂ ਲੰਬੀਆਂ ਹੁੰਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਦਿਨ ਭਰ ਆਲਸੀ ਤੇ ਨੀਂਦ 'ਚ ਰਹਿੰਦੇ ਹਨ।

ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਰਦੀਆਂ 'ਚ ਤੁਸੀਂ ਆਪਣੇ ਜੀਵਨ ਸ਼ੈਲੀ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਹੋ।

Why does stress and depression occur in winter

ਜ਼ਿਆਦਾ ਤਲੇ-ਭੁੰਨੇ ਹੋਇਆ ਖਾਣਾ ਸਰਦੀਆਂ ਵਿੱਚ ਆਲਸ ਅਤੇ ਤਣਾਅ ਵਧਣ ਦਾ ਕਾਰਨ ਬਣਦਾ ਹੈ।

More melatonin

ਲੰਬੀਆਂ ਰਾਤਾਂ ਦਿਮਾਗ ਨੂੰ ਵਧੇਰੇ ਮੇਲਾਟੋਨਿਨ ਪੈਦਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਜਿਸ ਨਾਲ ਦਿਨ ਵੇਲੇ ਨੀਂਦ ਆ ਸਕਦੀ ਹੈ।

Vitamin D deficiency

ਸੂਰਜ ਦੇ ਐਕਸਪੋਜਰ ਦੀ ਕਮੀ ਨਾਲ ਵਿਟਾਮਿਨ ਡੀ ਦਾ ਪੱਧਰ ਘੱਟ ਹੋ ਸਕਦਾ ਹੈ ਜੋ ਥਕਾਵਟ ਵਰਗਾ ਮਹਿਸੂਸ ਕਰਵਾਉਂਦਾ ਹੈ।

Decreased physical activity

ਠੰਡ ਦੇ ਮੌਸਮ 'ਚ ਲੋਕ ਕਸਰਤ ਕਰਨ ਤੇ ਜਿੰਮ ਜਾਣ ਦੀ ਬਜਾਏ ਘਰ 'ਚ ਹੀ ਰਹਿਣਾ ਪਸੰਦ ਕਰਦੇ ਹਨ ਜਿਸ ਕਾਰਨ ਨੀਂਦ ਅਤੇ ਸੁਸਤੀ ਆ ਜਾਂਦੀ ਹੈ।

Feel comfortable

ਘਰ ਦੇ ਅੰਦਰ ਨਿੱਘ ਸਰੀਰ ਨੂੰ ਇੱਕ ਅਰਾਮਦੇਹ ਮੂਡ 'ਚ ਰੱਖਦਾ ਹੈ ਜਿਸ ਨਾਲ ਅਕਸਰ ਇੱਕ ਝਪਕੀ ਲੈਣ ਵਰਗਾ ਮਹਿਸੂਸ ਹੁੰਦਾ ਹੈ।

Disclaimer

ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਆਂ ਲਈ ਕਿਰਪਾ ਕਰਕੇ ਸਬੰਧਤ ਮਾਹਰ ਦੀ ਸਲਾਹ ਲਵੋ।

VIEW ALL

Read Next Story