Advertisement
Photo Details/zeephh/zeephh1789602
photoDetails0hindi

Sonam Bajwa Latest Photos: ਸੋਨਮ ਬਾਜਵਾ ਦੀਆਂ ਸੂਟ 'ਚ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ ਨੇ ਮਚਾਈ ਤਬਾਹੀ, ਕਾਤਿਲਾਨਾ ਲੁੱਕ ਨੇ ਬੇਕਾਬੂ ਕੀਤੇ ਫੈਨਜ਼

ਪੰਜਾਬੀ ਸਿਨੇਮਾ ਦੀ ਮਸ਼ਹੂਰ ਐਕਟਰਸ ਸੋਨਮ ਬਾਜਵਾ ਨੇ ਆਪਣੀ ਖੂਬਸੂਰਤੀ ਤੇ ਸ਼ਾਨਦਾਰ ਐਕਟਿੰਗ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸੋਨਮ ਬਾਜਵਾਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਹੈ। ਹਾਲ ਹੀ 'ਚ ਸੋਨਮ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਤਸਵੀਰਾਂ ਅਪਲੋਡ ਕੀਤੀਆਂ ਹਨ।   

Sonam Bajwa Latest Photos

1/7
Sonam Bajwa Latest Photos

ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਹੈ ਸੋਨਮ ਬਾਜਵਾ! ਦੇਖੋ ਤਸਵੀਰਾਂ 

Sonam Bajwa Latest Photos

2/7
Sonam Bajwa Latest Photos

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। 

 

Sonam Bajwa Latest Photos

3/7
Sonam Bajwa Latest Photos

ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਹਾਲ ਹੀ 'ਚ ਸੋਨਮ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਤਸਵੀਰਾਂ ਅਪਲੋਡ ਕੀਤੀਆਂ ਹਨ। 

 

Sonam Bajwa Latest Photos

4/7
Sonam Bajwa Latest Photos

ਇਹਨਾਂ ਤਸਵੀਰਾਂ ਵਿੱਚ ਸੋਨਮ ਪੂਰੀ ਬਾਹਾਂ ਦਾ ਪਿੰਕ ਅਤੇ ਸਫ਼ੇਦ ਰੰਗ ਦਾ ਸੂਟ ਪਹਿਨੀ ਨਜ਼ਰ ਆ ਰਹੀ ਹੈ।

 

Sonam Bajwa Latest Photos

5/7
Sonam Bajwa Latest Photos

ਸੋਨਮ ਦੀ ਇਹ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਕਮੈਂਟ ਕਰ ਰਹੇ ਹਨ। 

 

Sonam Bajwa Latest Photos

6/7
Sonam Bajwa Latest Photos

ਸੋਨਮ ਬਾਜਵਾ ਨੂੰ ਆਪਣੀ ਅਦਾਕਾਰੀ ਅਤੇ ਲੁੱਕ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਬਾਲੀਵੁੱਡ ਪਾਰਟੀਆਂ ਵਿੱਚ ਵੀ ਸੋਨਮ ਦਾ ਹਰ ਵਾਰ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਦਾ ਹੈ। 

 

Sonam Bajwa Latest Photos

7/7
Sonam Bajwa Latest Photos

ਸੋਨਮ ਬਾਜਵਾ ਆਪਣੀ ਬੋਲਡ ਲੁਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ।