Advertisement
Photo Details/zeephh/zeephh2035565
photoDetails0hindi

Sonam Bajwa Photos: ਸੋਨਮ ਬਾਜਵਾ ਦੇ ਕਾਤਿਲਾਨਾ ਲੁੱਕ ਨੇ ਬੇਕਾਬੂ ਕੀਤੇ ਫੈਨਜ਼, ਵੇਖੋ ਕਿਊਟ ਤਸਵੀਰਾਂ

ਸੋਨਮ ਬਾਜਵਾ ਨੇ ਹਾਲ ਹੀ ਵਿੱਚ ਕਈ ਫੋਟੋਆ ਸ਼ੇਅਰ ਕੀਤੀਆਂ ਹਨ ਅਤੇ  ਅਦਾਕਾਰਾ ਦੇ ਕਾਤਿਲਾਨਾ ਲੁੱਕ ਨੇ ਬੇਕਾਬੂ ਕੀਤੇ ਫੈਨਜ਼, ਵੇਖ ਬੋਲਡ ਤਸਵੀਰਾਂ 

1/6

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਸੋਨਮ ਬਾਜਵਾ ਆਪਣੇ ਬੋਲਡ ਤੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।  

2/6

ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

 

3/6

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਸੋਨਮ ਬਾਜਵਾ ਦਾ ਲੁੱਕ ਵੱਖਰਾ ਹੀ ਨਜ਼ਰ ਆਇਆ ਹੈ। ਸੋਨਮ ਬਾਜਵਾ ਨੇ ਇਹਨਾਂ ਤਸਵੀਰਾਂ 'ਚ   ਪਿੰਕ ਰੰਗ ਦਾ ਸੂਟ ਪਾਇਆ ਹੋਇਆ ਸੀ।

4/6

ਫੈਨਜ਼ ਸੋਨਮ ਬਾਜਵਾ ਦੀਆਂ ਤਸਵੀਰਾਂ ਅਤੇ ਐਕਟਿੰਗ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਸੋਨਮ ਦੀਆਂ ਇਹਨਾਂ ਤਸਵੀਰਾਂ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ।

5/6

ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੋਨਮ ਬਾਜਵਾ ਨੇ ਵਾਲਾਂ ਨੂੰ ਖੁਲ੍ਹਿਆ ਛੱਡਿਆ ਹੋਇਆ ਹੈ ਅਤੇ ਕਿੱਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਲੁੱਕ ਨੂੰ ਪੂਰਾ ਕਰਨ ਲਈ ਪੰਜਾਬੀ ਜੁੱਟੀ ਪਾਈ ਹੋਈ ਸੀ।

6/6

ਸੋਨਮ ਇਸ ਲੁੱਕ 'ਚ ਹਮੇਸ਼ਾ ਦੀ ਤਰ੍ਹਾਂ ਕਾਫੀ ਖੂਬਸੂਰਤ ਅਤੇ ਹੌਟ ਲੱਗ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਸ ‘ਚ ਅੜਬ ਮੁਟਿਆਰਾਂ,ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ-3 ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।