Advertisement
Photo Details/zeephh/zeephh2065442
photoDetails0hindi

Sonam Bajwa Photos: ਸੋਨਮ ਬਾਜਵਾ ਨੇ ਬਲੈੇਕ ਡਰੈਸ ਵਿੱਚ ਦਿੱਤੇ ਕਿੱਲਰ ਪੋਜ਼, ਵੇਖੋ ਫੋਟੋਆਂ

ਸੋਨਮ ਬਾਜਵਾ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ! ਹਾਲ ਹੀ ਵਿੱਚ ਸੋਨਮ ਦੇ ਬੋਲਡ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ, ਦੇਖੋ ਤਸਵੀਰਾਂ-  

1/6

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਬਾਜਵਾ ਆਪਣੀ ਬੋਲਡ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ।

2/6

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬੇਹੱਦ ਖੂਬਸੂਰਤ ਹੈ।

3/6

ਤਸਵੀਰਾਂ ਵਿੱਚ ਸੋਨਮ ਨੇ ਵਨ ਪੀਸ ਡਰੈਸ ਪਾਈ ਹੈ ਜਿਸ ਦਾ ਰੰਗ ਬਲੈਕ ਹੈ ਤੇ ਇਸ ਵਿੱਚ ਸੋਨਮ ਦਾ ਲੁੱਕ ਬਹੁਤ ਬੋਲਡ ਨਜ਼ਰ ਆ ਰਿਹਾ ਹੈ।

 

4/6

ਸੋਨਮ ਨੇ ਵਨ ਪੀਸ ਬਲੈਕ ਡਰੈਸ ਨਾਲ ਵਾਲਾਂ ਨੂੰ ਖੁ੍ੱਲਾ ਛੱਡਿਆ ਹੋਇਆ ਹੈ ਅਤੇ ਨਾਲ ਹੀ ਲਾਈਟ ਮੇਕਅੱਪ ਕੀਤਾ ਹੈ।

5/6

ਹਰ ਫੋਟੋ ਵਿੱਚ ਸੋਨਮ ਇੱਕ ਵੱਧ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਰ ਕੋਈ ਸੋਨਮ ਦੀਆਂ ਤਸਵੀਰਆਂ ਲਾਈਕ ਅਤੇ ਕਾਮੈਂਟ ਕਰ ਰਹੇ ਹਨ।

6/6

ਸੋਨਮ ਬਾਜਵਾ ਦੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਸ ‘ਚ ਅੜਬ ਮੁਟਿਆਰਾਂ,ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ-3 ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।