Punjab Jails ADGP transfer: ਪੰਜਾਬ ਦੀਆਂ ਜੇਲ੍ਹਾਂ ਨੂੰ ਮਿਲਿਆ ਨਵਾਂ ਏਡੀਜੀਪੀ, IPS ਬੀ ਚੰਦਰ ਸੇਖਰ ਦਾ ਹੋਇਆ ਟਰਾਂਸਫਰ
Advertisement
Article Detail0/zeephh/zeephh1644284

Punjab Jails ADGP transfer: ਪੰਜਾਬ ਦੀਆਂ ਜੇਲ੍ਹਾਂ ਨੂੰ ਮਿਲਿਆ ਨਵਾਂ ਏਡੀਜੀਪੀ, IPS ਬੀ ਚੰਦਰ ਸੇਖਰ ਦਾ ਹੋਇਆ ਟਰਾਂਸਫਰ

Punjab gets new ADGP Jails:  ਪੰਜਾਬ ਦੇ ਜੇਲ੍ਹ ਵਿੱਚ ਸ਼ਨਿੱਚਰਵਾਰ ਨੂੰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ। ਵਧੀਕ ਚੀਫ ਸਕੱਤਰ ਨੇ ਏਡੀਜੀਪੀ ਜੇਲ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ।

Punjab Jails ADGP transfer: ਪੰਜਾਬ ਦੀਆਂ ਜੇਲ੍ਹਾਂ ਨੂੰ ਮਿਲਿਆ ਨਵਾਂ ਏਡੀਜੀਪੀ, IPS ਬੀ ਚੰਦਰ ਸੇਖਰ ਦਾ ਹੋਇਆ ਟਰਾਂਸਫਰ

Punjab gets new ADGP Jails: ਪੰਜਾਬ ਦੀਆਂ ਜੇਲ੍ਹਾਂ ਨੂੰ ਨਵਾਂ ਏਡੀਜੀਪੀ ਮਿਲਿਆ ਹੈ। ਏਡੀਜੀਪੀ ਮੌਡਰਨਾਈਜ਼ੇਸ਼ਨ ਅਰੁਣ ਪਾਲ ਸਿੰਘ ਆਈਪੀਐੱਸ ਨੂੰ ਬੀ ਚੰਦਰ ਸੇਖਰ ਆਈਪੀਐੱਸ ਦੀ ਥਾਂ 'ਤੇ ਏਡੀਜੀਪੀ ਜੇਲ੍ਹਾਂ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਹੁਕਮ ਵਧੀਕ ਚੀਫ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਕ ਬੀ ਚੰਦਰਸੇਖਰ ਦੀ ਤਾਇਨਾਤੀ ਦੇ ਹੁਕਮ ਬਾਅਦ 'ਚ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਪਾਈ ਝਾੜ, ਕਿਹਾ "ਮੇਰਾ ਕਿਹਾ ਵੀ ਨਹੀਂ ਮੰਨਿਆ..."

ਅਰੁਣਪਾਲ ਸਿੰਘ ਸੋਮਵਾਰ ਨੂੰ ਚਾਰਜ ਸੰਭਾਲਣਗੇ। ਮੁੱਖ ਮੰਤਰੀ ਜੇਲ੍ਹ ਵਿਭਾਗ ਦੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹਨ। ਅਗਲੇ ਕੁਝ ਦਿਨਾਂ ਵਿੱਚ ਹੋਰ ਵੱਡੇ ਬਦਲਾਅ ਹੋ ਸਕਦੇ ਹਨ। ਕਾਬਿਲੇਗੌਰ ਹੈ ਕਿ ਅਰੁਣ ਪਾਲ ਸਿੰਘ ਇਸ ਸਮੇਂ ਏਡੀਜੀਪੀ ਮੌਡਰਨਾਈਜੇਸ਼ਨ ਹਨ ਜਿਨ੍ਹਾਂ ਨੂੰ ਹੁਣ ਏਡੀਜੀਪੀ ਜੇਲ੍ਹ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਰੁਣ ਪਾਲ ਸਿੰਘ ਅੰਮ੍ਰਿਤਸਰ ਵਿੱਚ ਵੀ ਕਮਿਸ਼ਨਰ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ :  ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਵਿਚਾਲੇ ਰੋਪਵੇਅ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਸਰਕਾਰ ਦੀ ਬਣੀ ਸਹਿਮਤੀ

Trending news