Ludhiana News: ਲਕਸ਼ਮੀ ਪੂਜਾ ਦੌਰਾਨ ਹੋਈ ਦੋ ਧਿਰਾਂ ਵਿਚਾਲੇ ਹੋਈ ਝੜਪ, ਘਟਨਾ CCTV 'ਚ ਕੈਦ
Advertisement
Article Detail0/zeephh/zeephh1958213

Ludhiana News: ਲਕਸ਼ਮੀ ਪੂਜਾ ਦੌਰਾਨ ਹੋਈ ਦੋ ਧਿਰਾਂ ਵਿਚਾਲੇ ਹੋਈ ਝੜਪ, ਘਟਨਾ CCTV 'ਚ ਕੈਦ

Ludhiana Clash News: ਇਸ ਵਾਰਦਾਤ ਦੌਰਾਨ 2 ਨੌਜਵਾਨ ਹੋਏ ਜ਼ਖ਼ਮੀ ਹੋਏ ਹਨ। ਘਟਨਾ ਸਾਰੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

Ludhiana News: ਲਕਸ਼ਮੀ ਪੂਜਾ ਦੌਰਾਨ ਹੋਈ ਦੋ ਧਿਰਾਂ ਵਿਚਾਲੇ ਹੋਈ ਝੜਪ, ਘਟਨਾ CCTV 'ਚ ਕੈਦ

Ludhiana Clash News: ਲੁਧਿਆਣਾ ਦੇ ਜੁਗਿਆਣਾ ਪਿੰਡ ਵਿਖੇ ਲਕਸ਼ਮੀ ਪੂਜਾ ਦੌਰਾਨ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ 8 ਤੋਂ 10 ਲੋਕਾਂ ਨੇ ਹਮਲਾ ਕੀਤਾ ਹੈ। ਇਸ ਵਾਰਦਾਤ ਦੌਰਾਨ 2 ਨੌਜਵਾਨ ਹੋਏ ਜ਼ਖ਼ਮੀ ਹੋਏ ਹਨ। ਘਟਨਾ ਸਾਰੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

Trending news