Punjab Suicide News: ਅੰਮ੍ਰਿਤਸਰ 'ਚ ਐਸਸੀਪੀਸੀ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ
Advertisement
Article Detail0/zeephh/zeephh2245743

Punjab Suicide News: ਅੰਮ੍ਰਿਤਸਰ 'ਚ ਐਸਸੀਪੀਸੀ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ

ਅੰਮ੍ਰਿਤਸਰ 'ਚ ਐਸਸੀਪੀਸੀ ਮੁਲਾਜ਼ਮ ਵੱਲੋਂ ਖੁਦਕੁਸ਼ੀ ਕੀਤੀ ਗਈ। ਕੁਝ ਦਿਨ ਪਹਿਲਾਂ ਹੀ ਐਸਜੀਪੀਸੀ ਮੁਲਾਜ਼ਮ ਚਰਨਜੀਤ ਸਿੰਘ ਨੇ ਤੇਜ਼ਾਬ ਪੀਤਾ ਸੀ।  ਇਲਾਜ ਦੌਰਾਨ ਬੀਤੀ ਰਾਤ ਚਰਨਜੀਤ ਸਿੰਘ ਦੀ ਮੌਤ ਹੋਈ। ਪਰਿਵਾਰ ਨੇ ਐਸਜੀਪੀਸੀ ਅਧਿਕਾਰੀਆਂ ਤੇ  ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ।  ਰਿਕਾਰਡ ਰੂਮ ਵਿੱਚ ਚਰਨਜ

Punjab Suicide News: ਅੰਮ੍ਰਿਤਸਰ 'ਚ ਐਸਸੀਪੀਸੀ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ

SGPC employee Suicide/ਪਰਮਬੀਰ ਔਲਖ: ਅੰਮ੍ਰਿਤਸਰ 'ਚ ਐਸਸੀਪੀਸੀ ਮੁਲਾਜ਼ਮ ਵੱਲੋਂ ਖੁਦਕੁਸ਼ੀ ਕੀਤੀ ਗਈ। ਕੁਝ ਦਿਨ ਪਹਿਲਾਂ ਹੀ ਐਸਜੀਪੀਸੀ ਮੁਲਾਜ਼ਮ ਚਰਨਜੀਤ ਸਿੰਘ ਨੇ ਤੇਜ਼ਾਬ ਪੀਤਾ ਸੀ।  ਇਲਾਜ ਦੌਰਾਨ ਬੀਤੀ ਰਾਤ ਚਰਨਜੀਤ ਸਿੰਘ ਦੀ ਮੌਤ ਹੋਈ। ਪਰਿਵਾਰ ਨੇ ਐਸਜੀਪੀਸੀ ਅਧਿਕਾਰੀਆਂ ਤੇ  ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ।  ਰਿਕਾਰਡ ਰੂਮ ਵਿੱਚ ਚਰਨਜੀਤ ਸਿੰਘ ਕੰਮ ਕਰਦਾ ਸੀ। 

ਪਰਿਵਾਰ ਨੇ ਐਸਜੀਪੀਸੀ ਦੇ ਉੱਚ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ ਲਾਏ । ਡਿਊਟੀ ਦੌਰਾਨ ਚਰਨਜੀਤ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸ । ਉੱਚ ਅਧਿਕਾਰੀਆਂ ਦੇ ਤੰਗ ਪਰੇਸ਼ਾਨ ਕਰਨ ਕਰਕੇ ਚਰਨਜੀਤ ਨੇ ਤੇਜ਼ਾਬ ਪੀਤਾ ਸੀ। ਕਾਫੀ ਦਿਨਾਂ ਤੋਂ  ਚਰਨਜੀਤ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ।

Trending news