ਇਹ ਲੋਕ ਗਲਤੀ ਨਾਲ ਵੀ ਆਪਣੇ ਚਿਹਰੇ 'ਤੇ ਨਾ ਲਗਾਉਣ ਮੁਲਤਾਨੀ ਮਿੱਟੀ

Riya Bawa
Sep 14, 2024

ਮੁਲਤਾਨੀ ਮਿੱਟੀ ਚਿਹਰੇ ਲਈ ਠੰਢੀ ਹੁੰਦੀ ਹੈ ਤੇ ਇਸ ਨੂੰ ਚਿਹਰੇ 'ਤੇ ਮਾਸਕ ਦੇ ਤੌਰ ਉੱਤੇ ਲਗਾਈ ਜਾਂਦੀ ਹੈ

ਮੁਲਤਾਨੀ ਮਿੱਟੀ ਨੂੰ ਚਿਹਰੇ 'ਚ ਲਗਾਉਣ ਨਾਲ ਠੰਢਕ ਤੇ ਤਾਜ਼ਗੀ ਮਿਲਦੀ ਹੈ

ਮੁਲਤਾਨੀ ਮਿੱਟੀ ਚਿਹਰੇ ਲਈ ਫਾਇਦੇਮੰਦ ਹੈ ਪਰ ਇਹ ਹਰ ਕਿਸੇ ਦੇ ਚਿਹਰੇ ਲਈ ਸਹੀ ਨਹੀਂ ਹੁੰਦੀ

ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਨਹੀਂ ਲਗਾਉਣੀ ਚਾਹੀਦੀ ਮੁਲਤਾਨੀ ਮਿੱਟੀ

Sensitive skin

ਸੈਂਸਿਟਿਵ ਸਕਿਨ ਵਾਲਿਆਂ ਮੁਲਤਾਨੀ ਮਿੱਟੀ ਦੀ ਵਰਤੋਂ ਨਹੀ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੂੰ ਜਲਨ, ਖੁਜਲੀ ਪੈਦਾ ਕਰ ਸਕਦੀ ਹੈ

Dry skin

ਡਰਾਈ ਸਕਿਨ ਵਾਲੇ ਬਿਲਕੁਲ ਵੀ ਨਾ ਲਗਾਉਣ ਕਿਉਂਕਿ ਇਸ ਨੂੰ ਲਗਾਉਣ ਨਾਲ ਸਕਿਨ 'ਚ ਖਿਚਾਵ, ਖੁਜਲੀ ਤੇ ਫਟੇਪਨ ਦੀ ਸਮੱਸਿਆ ਹੋ ਸਕਦੀ ਹੈ

Affected by allergies

ਮੁਲਤਾਨੀ ਮਿੱਟੀ ਲਗਾਉਣ ਨਾਲ ਕਈ ਲੋਕਾਂ ਦੀ ਸਕਿਨ ਉੱਤੇ ਐਲਰਜੀ ਵੀ ਹੋ ਸਕਦੀ ਹੈ

Acne-prone skin

ਜੇਕਰ ਕਿਸੇ ਨੂੰ ਇਕਨੇ-ਪ੍ਰੋਨ ਦੀ ਸਮੱਸਿਆ ਹੈ ਤਾਂ ਇਸ ਵਰਤੋਂ ਕਰਨਾ ਬੰਦ ਕਰ ਦਿਓ. ਮੁਲਤਾਨੀ ਮਿੱਟੀ ਦਾ ਸਖ਼ਤ ਪ੍ਰਭਾਵ ਸਕਿਨ ਉੱਤੇ ਸੂਜਨ ਪੈਦਾ ਕਰ ਸਕਦਾ ਹੈ

People with skin diseases

ਜੇਕਰ ਕਿਸੇ ਨੂੰ ਵੀ ਚਮੜੀ ਨੂੰ ਲੈ ਕੇ ਗੰਭੀਰ ਸਮੱਸਿਆ ਹੈ ਤੇ ਉਹ ਇਸ ਦੀ ਵਰਤੋਂ ਬਿਲਕੁਲ ਵੀ ਨਾ ਕਰਨ

Disclaimer

ਉੱਪਰ ਦਿੱਤੀ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ. ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ।

VIEW ALL

Read Next Story