Aleo vera Face Pack

ਦਿਨ ਵਿੱਚ ਖਿੜ੍ਹਿਆ ਹੋਇਆ ਚਿਹਰਾ ਪਾਉਣ ਲਈ ਘਰ 'ਚ ਹੀ ਮਿੰਟਾਂ ਵਿੱਚ ਬਣਾਓ ਐਲੋਵੇਰਾ ਫੇਸ ਪੈਕ।

Manpreet Singh
Jul 13, 2024

Aleo Vera Face Pack

ਐਲੋਵੇਰਾ ਫੇਸ ਪੈਕ ਬਣਾਉਣ ਲਈ ਐਲੋਵੇਰਾ ਜੇਲ, ਬੇਸਨ, ਸੰਤਰੇ ਦਾ ਛਿਲਕਾ, ਦਹੀ ਨੂੰ ਗੁਲਾਬ ਜਲ ਨਾਲ ਮਿਲਾਕੇ ਆਪਣੇ ਫੇਸ ਉੱਤੇ ਲਗਾਓ।

Aleo Vera And Oily Skin

ਐਲੋਵੇਰਾ ਦੇ ਫੇਸ ਪੈਕ ਨਾਲ ਤੁਸੀਂ ਆਪਣੇ ਫੇਸ ਦਾ Oily ਪਨ ਘਟਣਾ ਸ਼ੁਰੂ ਹੋ ਜਾਵੇਗਾ। ਐਲੋਵੇਰਾ ਪੈਕ ਨੂੰ ਹਫਤੇ ਵਿੱਚ 2 ਵਾਰ ਲਗਾਉਣ ਨਾਲ ਤੁਹਾਡਾ ਚਿਹਰਾ ਖਿੜ੍ਹਿਆਂ ਰਹੇਗਾ।

Dry Skin And Dust

ਡਰਾਈ ਸਕਿਨ ਅਤੇ ਚਿਹਰੇ ਤੋਂ ਗੰਦਗੀ ਨੂੰ ਹਟਾਉਣ ਵਾਲੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਫੇਸ ਪੈਕ ਦੇ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਫੇਸ ਲਈ ਚੰਗਾ ਸਾਬਿਤ ਹੋ ਸਕਦਾ ਹੈ।

Aleo Vera And Honey

ਐਲੋਵੇਰਾ ਫੇਸ ਪੈਕ ਨੂੰ ਬਣਾਉਣ ਲਈ ਸ਼ਹਿਦ ਦੇ ਨਾਲ ਹਲਦੀ ਨੂੰ ਮਿਲਾਕੇ ਲਗਾਓ। ਹਲਦੀ ਦੇ ਦਾਗ-ਧੱਬਿਆਂ ਨੂੰ ਹਲਕਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਸ਼ਹਿਦ ਚਿਹਰੇ ਨੂੰ ਨਮੀ ਦੇਣ ਅਤੇ ਮੁਲਾਇਮ ਬਣਾਉਣ 'ਚ ਮਦਦ ਕਰਦਾ ਹੈ।

Aleo Vera And Neem

ਨਿੰਮ, ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੈ, ਚਿਹਰੇ ਤੋਂ ਮੁਹਾਸੇ ਅਤੇ ਫੋੜਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਐਲੋਵੇਰਾ ਨਾਲ ਲਗਾਉਣ ਨਾਲ Acne ਉੱਤੇ ਪ੍ਰਭਾਵ ਪੈਂਦਾ ਹੈ।

Aleo Vera And Masoor Dal

ਚਿਹਰੇ ਦੇ ਬੰਦ ਪੋਰਸ ਨੂੰ ਦੁਬਾਰਾ ਖੋਲ੍ਹਣ ਲਈ ਦਾਲ ਅਤੇ ਐਲੋਵੇਰਾ ਦਾ ਫੇਸ ਪੈਕ ਲਗਾਇਆ ਜਾਂਦਾ ਹੈ। ਇੱਕ ਕਟੋਰੀ ਲਓ ਅਤੇ ਇਸ ਵਿੱਚ ਐਲੋਵੇਰਾ ਜੈੱਲ ਪਾਓ ਅਤੇ ਇੱਕ ਚਮਚ ਦਾਲ ਪਾਓ ਅਤੇ ਟਮਾਟਰ ਦਾ ਰਸ ਵੀ ਪਾਓ।

Aleo Vera And Nariyal Oil

ਗਲੋਇੰਗ ਸਕਿਨ ਲਈ ਤੁਸੀਂ ਐਲੋਵੇਰਾ 'ਚ ਨਾਰੀਅਲ ਤੇਲ ਮਿਲਾ ਕੇ ਫੇਸ ਪੈਕ ਤਿਆਰ ਕਰ ਸਕਦੇ ਹੋ। ਇਕ ਕਟੋਰੀ ਲਓ, ਉਸ ਵਿਚ 2 ਚਮਚ ਐਲੋਵੇਰਾ ਦਾ ਪਲਪ ਪਾਓ ਅਤੇ ਇਕ ਚਮਚ ਨਾਰੀਅਲ ਤੇਲ ਮਿਲਾ ਕੇ ਪੇਸਟ ਬਣਾ ਲਓ। ਤੁਹਾਡੀ ਚਮੜੀ ਚਮਕ ਜਾਵੇਗੀ।

VIEW ALL

Read Next Story