ਪਾਟਨਰ ਨਾਲ ਘੁੰਮਣ ਲਈ ਇਹ ਹਿੱਲ ਸਟੇਸ਼ਨ ਹੈ ਬੈਸਟ

Manpreet Singh
Sep 07, 2024

ਹਿੱਲ ਸਟੇਸ਼ਨ ਦਾ ਨਾਂਅ ਸੁਣਦੇ ਹੀ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾ ਆਉਂਦਾ ਹੈ ਸ਼ਿਮਲਾ ਅਤੇ ਮਨਾਲੀ

ਜੇਕਰ ਤੁਸੀਂ ਪਹਾੜਾਂ ਵਿੱਚ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਇਸ ਸੀਕ੍ਰੇਟ ਥਾਂ ਬਾਰੇ ਜ਼ਰੂਰ ਜਾਣੋ

ਆਓ ਜਾਣਦੇ ਹਾਂ ਘੱਟ ਬਜਟ ਵਿੱਚ ਘੁੰਮਣ ਵਾਲੀ ਇਹ ਨਵੀਂ ਥਾਂ ਬਾਰੇ

ਚੰਡੀਗੜ੍ਹ ਤੋਂ ਇਸ ਹਿੱਲ ਸਟੇਸ਼ਨ ਦੀ ਦੂਰੀ 230 ਕਿਲੋਮੀਟਰ ਹੈ।

ਇਹ ਹਿੱਲ ਸਟੇਸ਼ਨ ਟਿਹਰੀ ਗੜ੍ਹਵਾਲ ਵਿੱਚ ਹੈ, ਜੋ ਕਿ ਮਸੂਰੀ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ।

ਜੇਕਰ ਤੁਸੀਂ ਨੇਚਰ ਲਵਰ ਹੋ, ਤਾਂ ਇਸ ਸੀਕ੍ਰੇਟ ਥਾਂ 'ਤੇ ਬਹੁਤ ਸਾਰੇ ਜੰਗਲ ਅਤੇ ਪਹਾੜ ਹਨ

ਇੱਥੇ ਆ ਕੇ ਤੁਸੀਂ ਕੈਂਪਿੰਗ ਅਤੇ ਟ੍ਰੈਕਿੰਗ ਦਾ ਆਨੰਦ ਲੈ ਸਕਦੇ ਹੋ।

ਉੱਤਰਾਖੰਡ ਦੇ ਇਸ ਹਿੱਲ ਸਟੇਸ਼ਨ ਦਾ ਨਾਂਅ ਕਾਨਤਾਲ ਹੈ, ਇਹ ਕਾਫੀ ਮਸ਼ਹੂਰ ਹੋ ਰਿਹਾ ਹੈ।

ਇਹ ਜਗ੍ਹਾ ਸ਼ਿਮਲਾ ਅਤੇ ਮਨਾਲੀ ਤੋਂ ਵੀ ਜ਼ਿਆਦਾ ਖੂਬਸੂਰਤ ਹੈ, ਇੱਥੇ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਸੀਕ੍ਰੇਟ ਥਾਂ ਉੱਤਰਾਖੰਡ ਵਿੱਚ ਹੈ।

VIEW ALL

Read Next Story