ਬਰਸਾਤ ਤੋਂ ਬਾਅਦ ਇਹ ਥਾਵਾਂ ਹੋਰ ਵੀ ਜ਼ਿਆਦਾ ਖੂਬਸੂਰਤ ਅਤੇ ਆਕਰਸ਼ਿਤ ਹੋ ਜਾਂਦੀਆਂ ਹਨ।

Manpreet Singh
Sep 13, 2024

ਮਾਨਸੂਨ ਦੇ ਕਾਰਨ ਟੂਰਿਸਟ ਪਲੇਸਾਂ 'ਤੇ ਹਰ ਪਾਸੇ ਹਰਿਆਲੀ ਛਾਂ ਜਾਂਦਾ ਹੈ। ਜਿਸ ਨੂੰ ਦੇਖਕੇ ਰੂਹ ਖੁਸ਼ ਹੋ ਜਾਂਦੀ ਹੈ।

ਇਸ ਮੌਸਮ ਵਿੱਚ ਘੁੰਮਣ ਦਾ ਅਲੱਗ ਹੀ ਮਜ਼ਾ ਹੈ, ਬਹੁਤੇ ਲੋਕ ਇਸ ਮਹੀਨੇ ਹੀ ਘੁੰਮਣ ਦਾ ਪਲਾਨ ਬਣਾਉਂਦੇ ਹਨ।

ਆਓ ਜਾਣਦੇ ਹਾਂ ਕਿ ਮਾਨਸੂਨ ਤੋਂ ਬਾਅਦ ਤੁਸੀਂ ਕਿਹੜੀਆਂ ਥਾਵਾਂ 'ਤੇ ਘੁੰਮਣ ਜਾ ਸਕਦੇ ਹੋ।

ਲੋਨਾਵਾਲਾ

ਮੰਬਈ 'ਚ ਪੈਂਦਾ ਲੋਨਾਵਲਾ ਬਹੁਤ ਹੀ ਸ਼ਾਨਦਾਰ ਜਗ੍ਹਾ ਹੈ, ਇਥੇ ਮੌਜੂਦ ਬਹੁਤ ਸਾਰੇ ਝਰਨੇ ਤੇ ਹਰਿਆਲੀ ਤੁਹਾਡਾ ਮੰਨ ਮੋਹ ਲਵੇਗੀ।

ਚੇਰਾਪੁੰਜੀ

ਤੁਹਾਨੂੰ ਸਤੰਬਰ ਮਹੀਨੇ ਵਿੱਚ ਚੇਰਾਪੁੰਜੀ ਜ਼ਰੂਰ ਜਾਣਾ ਚਾਹੀਦਾ ਹੈ। ਇੱਥੋਂ ਦੇ ਖੂਬਸੂਰਤ ਨਜ਼ਾਰੇ ਤੁਹਾਨੂੰ ਕਿਸੇ ਹੋਰ ਸੂਬੇ ਅਤੇ ਦੇਸ਼ ਵਿੱਚ ਦੇਖਣ ਨੂੰ ਨਹੀਂ ਮਿਲਣਗੇ।

ਮੁੰਨਾਰ

ਜੇਕਰ ਤੁਸੀਂ ਕਿਸੇ ਸ਼ਾਂਤੀ ਵਾਲੇ ਥਾਂ 'ਤੇ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੁੰਨਾਰ ਜਾਣ ਦਾ ਪਲਾਨ ਬਣਾ ਸਕਦੇ ਹੋ।

ਸ਼ਿਲਾਂਗ

ਇੱਥੇ ਮੌਜੂਦ ਬੱਦਲਾਂ ਅਤੇ ਸੁੰਦਰ ਨਜ਼ਾਰਿਆਂ ਵਾਲੇ ਝਰਨੇ ਤੁਹਾਨੂੰ ਆਪਣੇ ਵੱਲੋਂ ਆਕਰਸ਼ਿਤ ਕਰਨਗੇ। ਇੱਥੋਂ ਦੀ ਸੁੰਦਰਤਾ ਨੂੰ ਤੁਹਾਡੀਆਂ ਅੱਖਾਂ ਸ਼ਾਂਤੀ ਦੇਣਗੀ।

VIEW ALL

Read Next Story