ਡਾਇਨਾਸੌਰ ਯੁੱਗ ਦੀਆਂ ਇਨ੍ਹਾਂ ਪ੍ਰਜਾਤੀਆਂ ਦਾ ਅੱਜ ਵੀ ਧਰਤੀ 'ਤੇ ਰਾਜ, ਇਨ੍ਹਾਂ 'ਚੋਂ ਇਕ ਜਾਨਵਰ ਭਾਰਤ ਦੇ ਹਰ ਕੋਨੇ 'ਚ ਮੌਜੂਦ

Manpreet Singh
Sep 18, 2024

Tuataras

ਇਹ ਜੀਵ ਸਭ ਤੋਂ ਵੱਧ ਨਿਊਜ਼ੀਲੈਂਡ ਵਿੱਚ ਪਾਇਆ ਜਾਂਦਾ ਹੈ। ਇਹ ਪ੍ਰਜਾਤੀ ਲਗਭਗ 200 ਮਿਲੀਅਨ ਸਾਲ ਪੁਰਾਣੀ ਹੈ।

Horseshoe Crab

ਇਹ ਪ੍ਰਜਾਤੀ ਲਗਭਗ 450 ਮਿਲੀਅਨ ਸਾਲ ਪੁਰਾਣੀ ਹੈ।

Japanese Giant Salamander

ਇਹ ਪ੍ਰਜਾਤੀ ਲਗਭਗ 200 ਮਿਲੀਅਨ ਸਾਲ ਪੁਰਾਣੀ ਹੈ।

Coelacanth

ਪਹਿਲਾਂ ਇਹ ਪ੍ਰਜਾਤੀ ਲੋਕਾਂ ਲਈ ਅਲੋਪ ਹੋ ਚੁੱਕੀ ਸੀ। ਪਰ ਇਸਨੂੰ 1938 ਵਿਚ ਮੁੜ ਤੋਂ ਦੇਖਿਆ ਗਿਆ ਸੀ।

Nautilus

ਇਹ ਪ੍ਰਜਾਤੀ ਲਗਭਗ 500 ਮਿਲੀਅਨ ਸਾਲ ਪੁਰਾਣੀ ਹੈ।

Crocodile

ਇਹ ਪ੍ਰਜਾਤੀ ਭਾਰਤ ਦੇ ਹਰ ਕੋਨੇ ਵਿੱਚ ਪਾਈ ਜਾਂਦੀ ਹੈ। ਇਹ ਲਗਭਗ 200 ਮਿਲੀਅਨ ਸਾਲ ਪੁਰਾਣੀ ਹੈ।

Sturgeon

ਇਹ ਪ੍ਰਜਾਤੀ ਲਗਭਗ 200 ਮਿਲੀਅਨ ਸਾਲ ਪੁਰਾਣੀ ਹੈ।

Disclaimer

ਇਹ ਖ਼ਬਰ ਸਿਰਫ ਤੁਹਾਨੂੰ ਜਾਗਰੂਕ ਕਰਵਾਉਣ ਦੇ ਮਕਸਦ ਨਾਲ ਲਿਖੀ ਗਈ ਹੈ। ਅਸੀਂ ਇਸ ਨੂੰ ਲਿਖਣ ਲਈ ਆਮ ਜਾਣਕਾਰੀ ਦੀ ਮਦਦ ਲਈ ਹੈ। ਜ਼ੀ ਨਿਊਜ਼ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਜੇਕਰ ਤੁਸੀਂ ਕਿਤੇ ਵੀ ਇਸ ਸੰਬੰਧੀ ਕੁਝ ਪੜ੍ਹਦੇ ਹੋ, ਤਾਂ ਉਸ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।

VIEW ALL

Read Next Story