ਭਾਰਤ ਵਿੱਚ ਲੋਕ ਕੌਫੀ ਤੋਂ ਜ਼ਿਆਦਾ ਚਾਹ ਪੀਣਾ ਜ਼ਿਆਦਾ ਪਸੰਦ ਕਰਦੇ ਹਨ।

Manpreet Singh
Sep 19, 2024

ਇਸ ਵਿੱਚ ਕੋਈ ਸ਼ੱਕ ਨਹੀ ਕਿ ਚਾਹ ਸੁਸਤੀ ਨੂੰ ਭਜਾਉਣ ਅਤੇ ਮੂਡ ਨੂੰ ਫ੍ਰੇਸ਼ ਕਰ ਦੀ ਦਿੰਦੀ ਹੈ।

ਜੇਕਰ ਚਾਹ ਅਤੇ ਕੌਫੀ ਦੀ ਤੁਲਨਾ ਕਰੀਏ ਤਾਂ ਕੌਫੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ।

ਚਾਹ ਪੀਣ ਨਾਲ ਮੋਟਾਪਾ, ਪਾਚਣ ਕਿਰਿਆ 'ਚ ਸਮੱਸਿਆ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਆਓ ਜਾਣਦੇ ਹਾਂ ਕੌਫੀ ਪੀਣ ਦੇ ਕੀ-ਕੀ ਫਾਈਦੇ ਹੁੰਦੇ ਹਨ।

Benefits of Coffee

ਦਿਨ ਵਿੱਚ ਤਿੰਨ ਵਾਰ ਕੌਫੀ ਦਾ ਸੇਵਨ ਕਰਨ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ ਇਸਦੇ ਨਾਲ ਦਿਲ ਦੇ ਰੋਗ ਦੂਰ ਹੁੰਦੇ ਹਨ।

Cancer Prevention

ਕੌਫੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਕਰਦੇ ਹਨ।

Reduces the Risk of Diabetes

ਕੌਫੀ ਪੀਣ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੀ ਘੱਟ ਜਾਂਦਾ ਹੈ ਇਹ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਦਾ ਹੈ।

No Fatty Liver

ਫੈਟੀ ਲਿਵਰ ਵਿੱਚ ਕੌਫੀ ਪੀਣ ਨਾਲ ਸੋਜ ਸਮੇਤ ਇਸਦੇ ਲੱਛਣ ਘੱਟ ਹੋ ਜਾਂਦੇ ਹਨ। ਇਸ ਲਈ ਹੈਪੇਟਾਈਟਸ ਦੇ ਮਰੀਜ਼ਾਂ ਨੂੰ ਦੁੱਧ ਤੋਂ ਬਿਨ੍ਹਾਂ ਕੌਫੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ

Heart Disease

ਕੌਫੀ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਿਰਫ ਫਿਲਟਰ ਕੌਫੀ ਪੀਓ।

Disclaimer

ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

VIEW ALL

Read Next Story