Jacqueline Fernandez Birthday

ਬਾਲੀਵੁੱਡ ਅਦਾਕਾਰਾ ਜੈਕਲਿਨ ਫਰਾਨਾਂਡੀਜ਼ ਅੱਜ 11 ਅਗਸਤ ਨੂੰ ਆਪਣਾ 39ਵਾਂ ਜਨਮ ਦਿਨ ਮਨਾ ਰਹੀ ਹੈ

Ravinder Singh
Aug 11, 2024

Jacqueline Fernandez Reporter

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਕਲਿਨ ਸ਼੍ਰੀਲੰਕਾ ਵਿੱਚ ਟੀਵੀ ਰਿਪੋਰਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ

Jacqueline Fernandez Bollyood

ਸ੍ਰੀਲੰਕਾ ਵਿੱਚ ਜਨਮੀਂ ਜੈਕਲਿਨ ਦਾ ਬਾਲੀਵੁੱਡ ਦਾ ਸਫ਼ਰ ਕਾਫੀ ਲੰਮਾ ਰਿਹੈ

Jacqueline Fernandez aladin

2009 'ਚ ਮਾਡਲਿੰਗ ਲਈ ਭਾਰਤ ਪੁੱਜੀ ਜੈਕਲਿਨ ਨੂੰ ਅਲਾਦੀਨ ਫਿਲਮ ਲਈ ਆਡੀਸ਼ਨ ਦਿੱਤਾ ਸੀ

Murder-2

ਫਿਲਮ ਮਰਡਰ-2 ਤੋਂ ਜੈਕਲਿਨ ਨੂੰ ਮਿਲੀ ਸੀ ਵੱਖਰੀ ਪਛਾਣ

Jacqueline Fernandez Dance

ਫਿਲਮਾਂ ਤੋਂ ਇਲਾਵਾ ਜੈਕਲਿਨ ਨੰਬਰ ਡਾਂਸ ਅਤੇ ਐਲਬਮ ਸਾਂਗ ਵਿੱਚ ਵੀ ਨਜ਼ਰ ਆਉਂਦੀ ਹੈ

Jacqueline Fernandez Social media

ਅਦਾਕਾਰਾ ਸੋਸ਼ਲ ਮੀਡੀਆ ਉਪਰ ਵੀ ਕਾਫੀ ਸਰਗਰਮ ਰਹਿੰਦੀ

Jacqueline Fernandez Controversy

ਜੈਕਲਿਨ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਨਜ਼ਦੀਕੀਆਂ ਕਾਰਨ ਵਿਵਾਦਾਂ ਵਿੱਚ ਘਿਰੀ ਰਹੀ ਹੈ

Jacqueline Fernandez Affairs

ਜੈਕਲਿਨ ਫਰਾਂਨਡੀਜ਼ ਦੀਆਂ ਸੁਕੇਸ਼ ਤੋਂ ਇਲਾਵਾ ਹੋਰਾਂ ਨਾਲ ਵੀ ਕਾਫੀ ਨਜ਼ਦੀਕੀਆਂ ਰਹੀਆਂ ਹਨ

VIEW ALL

Read Next Story