ਇਨ੍ਹਾਂ 5 ਕਾਰਨਾਂ ਕਰਕੇ ਲੜਕੀਆਂ ਨੂੰ ਜਲਦੀ ਆਉਂਦੇ ਹਨ ਪੀਰੀਅਡਸ

Riya Bawa
Sep 17, 2024

ਛੋਟੀ ਉਮਰ 'ਚ ਪੀਰੀਅਡਸ ਦਾ ਆਉਣਾ ਲੜਕੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ

ਵਾਤਾਵਰਣ 'ਚ ਪਲਾਸਟਿਕ ਤੇ ਕੈਮੀਕਲਾਂ ਦੇ ਵਧੇਰੇ ਇਸਤੇਮਾਲ ਨੇ ਹਾਰਮੋਨਲ ਤਬਦੀਲੀਆਂ ਨੂੰ ਜਨਮ ਦਿੱਤਾ ਹੈ

ਇਸ ਨਾਲ ਸਰੀਰਕ ਵਿਕਾਸ 'ਚ ਦਿੱਕਤਾਂ, ਮੂਡ ਸਵਿੰਗ ਤੇ ਪ੍ਰਜਨਨ ਸਬੰਧੀ ਸਮੱਸਿਆਵਾਂ ਵਧਣ ਦਾ ਖਤਰਾ ਹੈ

ਕਿਸ ਕਾਰਨ ਲੜਕੀਆਂ ਨੂੰ ਛੋਟੀ ਉਮਰ 'ਚ ਹੀ ਆਉਂਦੇ ਹਨ ਪੀਰਿਅਡਸ

Chemicals products

ਘਰੇਲੂ ਉਤਪਾਦਾਂ 'ਚ ਕੁਝ ਰਸਾਇਣ ਹੁੰਦੇ ਹਨ, ਜਿਨ੍ਹਾਂ ਦੇ ਸੰਪਰਕ 'ਚ ਆਉਣ ਵਾਲੀਆਂ ਲੜਕੀਆਂ ਨੂੰ ਸਮੇਂ ਤੋਂ ਪਹਿਲਾਂ ਮਾਹਵਾਰੀ ਹੁੰਦੀ ਹੈ

causes of early menstruation?

ਇਸ ਦਾ ਇੱਕ ਪਹਿਲੂ ਕੁੜੀਆਂ ਵਿੱਚ ਵੱਧ ਰਿਹਾ ਮੋਟਾਪਾ, ਸਾਡੇ ਵਾਤਾਵਰਨ ਵਿੱਚ ਫੈਲਣ ਵਾਲੇ ਮਾੜੇ ਰਸਾਇਣ ਸ਼ਾਮਿਲ ਹੈ।

What measures can parents take?

ਮਾਪਿਆਂ ਨੂੰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਸਿਹਤਮੰਦ ਖੁਰਾਕ ਲੈਣ

Danger from soap to perfume

ਅਧਿਐਨ 'ਚ ਪਾਇਆ ਗਿਆ ਕਿ ਇਨ੍ਹਾਂ ਪਦਾਰਥਾਂ 'ਚ ਡਿਟਰਜੈਂਟ, ਪਰਫਿਊਮ, ਸਾਬਣ ਅਤੇ ਹੋਰ ਉਤਪਾਦਾਂ ਵਿੱਚ ਵਰਤੀ ਜਾਂਦੀ ਖੁਸ਼ਬੂ ਸ਼ਾਮਲ ਹੈ

Parabens

ਇਹ ਹਾਰਮੋਨਲ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਅਤੇ ਸ਼ੁਰੂਆਤੀ ਮਾਹਵਾਰੀ ਦਾ ਕਾਰਨ ਬਣ ਸਕਦੇ ਹਨ

Disclaimer

ਉੱਪਰ ਦਿੱਤੇ ਤੱਥ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ

VIEW ALL

Read Next Story