ਦਿਨ ਭਰ ਐਨਰਜੀ ਨਾਲ ਭਰਪੂਰ ਰਹਿਣਾ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

Manpreet Singh
Oct 21, 2024

ਰੁਝੇਵੇ ਵਾਲੀ ਜੀਵਨਸ਼ੈਲੀ ਹੋਣ ਕਾਰਨ ਲੋਕ ਆਪਣੇ ਖਾਣ-ਪੀਣ ਦਾ ਧਿਆਨ ਨਹੀ ਰੱਖਦੇ।

ਦਿਨ ਦੀ ਸ਼ੁਰੂਆਤ ਸਾਡੇ ਨਾਸ਼ਤੇ ਤੋਂ ਹੁੰਦੀ ਹੈ ਇਸ ਕਰਕੇ ਨਾਸ਼ਤਾ ਹੈਲਦੀ ਹੋਣਾ ਬੇਹੱਦ ਜ਼ਰੂਰੀ ਹੈ।

ਸ਼ਰੀਰ ਨੂੰ ਤਾਜ਼ਗੀ ਅਤੇ ਐਨਰਜੀ ਪ੍ਰਦਾਨ ਕਰਨ ਲਈ ਸਹੀ ਖੁਰਾਕ ਅਤੇ ਪੋਸ਼ਟਿਕ ਭੋਜਨ ਬੇਹੱਦ ਜ਼ਰੂਰੀ ਹੈ।

ਜਾਣੋ, ਸਿਹਤ ਨੂੰ ਐਨਰਜੀ ਪ੍ਰਦਾਨ ਕਰਨ ਲਈ ਕਿਸ ਤ੍ਹਰਾ ਦੇ ਖੁਰਾਕ ਦੀ ਜ਼ਰੂਰਤ ਹੈ।

Oats

ਓਟਸ 'ਚ ਕਾਰਬੋਹਾਈਡ੍ਰੇਟਸ ਅਤੇ ਫਾਇਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਹੌਲੀ- ਹੌਲੀ ਪੱਚਦੇ ਹੈ ਜਿਸ ਕਾਰਨ ਲੰਬੇ ਸਮੇਂ ਤੱਕ ਐਨਰਜੀ ਮਿਲਦੀ ਰਹਿੰਦੀ ਹੈ

Almond

ਬਦਾਮ 'ਚ ਪ੍ਰੋਟੀਨ, ਚਰਬੀ ਅਤੇ ਕ੍ਰਿਟਿਕਲ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ ਇਹ ਸਰੀਰ ਨੂੰ ਤਾਕਤ ਪ੍ਰਦਾਨ ਕਰਦੇ ਹਨ।

Fruits

ਇਸ 'ਚ ਕਾਰਬੋਹਾਈਡ੍ਰੇਟਸ, ਪੋਟਾਸੀਅਮ ਅਤੇ ਵਿਟਾਮਿਨ ਬੀ6 ਹੁੰਦਾ ਹੈ ਜੋ ਭੁੱਖ ਨੂੰ ਦਬਾਉਂਦਾ ਹੈ।

Egg

ਆਂਡਾ ਪ੍ਰੋਟੀਨ ਦਾ ਸਰੋਤ ਹਨ ਇਹ ਪੂਰੇ ਦਿਨ 'ਚ ਸਰੀਰ ਨੂੰ ਐਨਰਜੀ ਪ੍ਰਦਾਨ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

Curd

ਦਹੀ 'ਚ ਪ੍ਰੋਬਾਇਓਟਿਕਸ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ।

Chia Seeds

ਇਸ 'ਚ ਓਮੇਗਾ-3 ਫੈਟੀ ਐਸਿਡ, ਫਾਇਬਰ ਅਤੇ ਐਨਟੀ-ਆਕਸੀਡੈਂਟਸ ਕਾਫੀ ਮਾਤਰਾ 'ਚ ਹੁੰਦੇ ਹਨ ਇਸ ਨੂੰ ਹੁਣ ਤੋ ਡਾਇਟ ਵਿੱਚ ਸ਼ਾਮਿਲ ਕਰ ਲਓ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ।

VIEW ALL

Read Next Story