30 years of Khal Nayak : 90 ਦੇ ਦਹਾਕੇ ਦੀ ਸੁਪਰ ਬਲਾਕਬਾਸਟਰ 'ਖਲਨਾਇਕ' ਫਿਲਮ ਨੂੰ 30 ਸਾਲ ਹੋਏ ਪੂਰੇ

Ravinder Singh
Jun 15, 2023

ਸੰਜੇ ਦੱਤ ਨੇ ਭਾਵੁਕ ਹੁੰਦੇ ਹੋਏ ਜੈਕੀ ਸ਼ਰਾਫ ਤੇ ਮਾਧੁਰੀ ਦੀਕਿਸ਼ਤ ਤੇ ਫਿਲਮ ਦੀ ਪੂਰੀ ਟੀਮ ਲਈ ਲਿਖਿਆ ਮੈਸੇਜ

ਸੰਜੇ ਦੱਤ ਨੇ ਲਿਖਿਆ ਕਿ ਮੈਂ ਫਿਲਮ ਦਾ ਹਿੱਸਾ ਬਣਨ ਉਤੇ ਖੁਦ ਨੂੰ ਗੌਰਵਮਈ ਮਹਿਸੂਸ ਕਰ ਰਿਹਾ ਹਾਂ

ਸੰਜੇ ਦੱਤ ਨੇ ਫਿਲਮ ਦੇ ਕੁਝ ਸੀਨਜ਼ ਦੀ ਵੀਡੀਓ ਕੀਤੀ ਸਾਂਝੀ

ਸਾਲ 1993 'ਚ ਆਈ ਫਿਲਮ ‘ਖਲਨਾਇਕ’ ਹਿੰਦੀ ਸਿਨੇਮਾ ਦੀਆਂ ਯਾਦਗਾਰ ਫਿਲਮਾਂ ਵਿੱਚੋਂ ਇੱਕ

ਫਿਲਮ 'ਚ ਸੰਜੇ ਦੱਤ, ਮਾਧੁਰੀ ਦੀਕਸ਼ਿਤ ਤੇ ਜੈਕੀ ਸ਼ਰਾਫ ਅਹਿਮ ਭੂਮਿਕਾਵਾਂ 'ਚ ਸਨ

ਸੁਭਾਸ਼ ਘਈ ਨੇ ਕੀਤਾ ਸੀ ਖਲਨਾਇਕ ਫਿਲਮ ਦਾ ਨਿਰਦੇਸ਼ਨ

ਖਲਨਾਇਕ ਫਿਲਮ ਨੇ ਲਗਭਗ 24 ਕਰੋੜ ਰੁਪਏ ਦੀ ਕੀਤੀ ਸੀ ਕਮਾਈ

VIEW ALL

Read Next Story