Alia Bhatt News: ਅਦਾਕਾਰਾ ਆਲੀਆ ਭੱਟ ਦੀ ਮੁਸਕਰਾਹਟ ਨੇ ਲੁੱਟਿਆ ਸਭ ਦਾ ਦਿਲ, ਸਾਂਝੀ ਕੀਤੀ ਫੋਟੋ ਨਾਲ ਲਿਖੀ ਬਕਮਾਲ ਕੈਪਸ਼ਨ

Ravinder Singh
Jun 15, 2023

ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ ਪੋਸਟ 'ਚ ਆਲੀਆ ਦਿਖ ਰਹੀ ਬਹੁਤ ਹੀ ਕਿਊਟ

ਬਾਲੀਵੁੱਡ ਅਦਾਕਾਰਾ ਆਪਣੀ ਐਕਟਿੰਗ ਤੇ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਬਣੀ

ਆਲੀਆ ਨੇ ਕੈਪਸ਼ਨ 'ਚ ਲਿਖਿਆ ਇਥੇ ਹਾਰਟ ਆਫ ਸਟੋਨ ਨਹੀਂ, ਬਸ ਪਿਆਰ ਨਾਲ ਭਰਿਆ ਹੈ.. ਰਸਤੇ 'ਚ

ਕਾਬਿਲੇਗੌਰ ਹੈ ਕਿ ਅਦਾਕਾਰਾ ਆਲੀਆ ਭੱਟ ਜਲਦ ਹੀ ਹਾਲੀਵੁੱਡ 'ਚ ਕਰਨ ਜਾ ਰਹੀ ਡੈਬਿਊ

ਅਦਾਕਾਰਾ ਥ੍ਰਿਲਰ ਫਿਲਮ ਹਾਰਟ ਆਫ ਸਟੋਨ 'ਚ ਆਵੇਗੀ ਨਜ਼ਰ

ਇਸ ਤੋਂ ਇਲਾਵਾ ਆਲੀਆ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਵੀ ਆਵੇਗੀ ਨਜ਼ਰ

'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਫਿਲਮ 28 ਜੁਲਾਈ ਨੂੰ ਹੋਵੇਗੀ ਰਿਲੀਜ਼

VIEW ALL

Read Next Story