ਲੁਧਿਆਣਾ ਪੁਲਿਸ ਲਾਈਨ 'ਚ ਦਫ਼ਤਰ ਇੰਚਾਰਜ ਤਾਇਨਾਤ ਮਮਤਾ ਮਿਨਹਾਸ ਸੁਪਰ ਕੋਪ ਨਾਲ ਕਮਾਲ ਦੀ ਖਿਡਾਰਨ ਵੀ

Bharat Sharma
Sep 04, 2023

2011 ਏਸ਼ੀਅਨ ਗੇਮਸ, 2017 ਏਸ਼ੀਅਨ ਗੇਮਸ, 2016 ਵਿਸ਼ਵ ਕੱਪ ਅਤੇ ਨੈਸ਼ਨਲ 'ਚ 4 ਵਾਰ ਬੈਸਟ ਪਿਚਰ ਦਾ ਐਵਾਰਡ ਮਿਲਿਆ

ਮਮਤਾ ਮਿਨਹਾਸ ਦੇ ਪਤੀ ਸਕੂਲ 'ਚ ਡੀਪੀ ਤੇ ਉਨ੍ਹਾਂ ਦੀ 7 ਸਾਲ ਦੀ ਬੇਟੀ ਵੀ ਹੈ

ਖੇਡਾਂ ਦੀ ਬਦੌਲਤ ਸਬ ਇੰਸਪੈਕਟਰ ਦੇ ਅਹੁਦੇ ਤੱਕ ਪੁੱਜੀ ਮਮਤਾ

ਮਮਤਾ ਨੂੰ ਸੀਐਮ ਭਗਵੰਤ ਮਾਨ ਵੱਲੋਂ ਵੀ ਖੇਡਾਂ ਵਤਨ ਪੰਜਾਬ 'ਚ ਤੇ ਨੈਸ਼ਨਲ ਖੇਡਾਂ 'ਚ ਗੋਲਡ ਮੈਡਲ ਜਿੱਤਣ ਲਈ ਕੀਤਾ ਜਾ ਚੁੱਕਾ ਸਨਮਾਨਿਤ

ਡਿਊਟੀ ਦੇ ਨਾਲ-ਨਾਲ ਸਵੇਰੇ ਤੇ ਸ਼ਾਮ ਨੂੰ ਪ੍ਰੈਕਟਿਸ ਲਈ ਵੀ ਕੱਢਦੀ ਹੈ ਸਮਾਂ

16 ਸਤੰਬਰ ਨੂੰ ਲੁਧਿਆਣਾ ਪੀਏਯੂ 'ਚ ਹੋਣ ਵਾਲੀਆਂ ਖੇਡਾਂ 'ਚ ਹਿੱਸਾ ਲਵੇਗੀ ਮਮਤਾ ਮਿਨਹਾਸ

VIEW ALL

Read Next Story