ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

Riya Bawa
Jun 19, 2024

ਨੀਰੂ ਬਾਜਵਾ ਦੇ ਸੂਟ ਲੁੱਕ ਦੀ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਪ੍ਰਸ਼ੰਸਕ ਉਸ ਦੀ ਤਾਰੀਫ ਕਰ ਰਹੇ ਹਨ।

ਨੀਰੂ ਬਾਜਵਾ ਕੋਲ ਸੂਟਾਂ ਦੇ ਬਹੁਤ ਜ਼ਿਆਦਾ ਡਿਜਾਈਨ ਹਨ ਅਤੇ ਜਿਸ ਨੂੰ ਤੁਸੀ ਗਰਮੀ ਵਿੱਚ ਪਾ ਸਕਦੇ ਹੋ।

ਨੀਰੂ ਬਾਜਵਾ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀਆਂ ਅਪਡੇਟਸ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਨੀਰੂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਨੀਰੂ ਬਾਜਵਾ ਨੇ ਇਸ ਦੌਰਾਨ ਬਲੈਕ ਰੰਗ ਦਾ ਸੂਟ ਪਾਇਆ ਹੋਇਆ ਜਿਸ ਵਿੱਚ ਬੇਹੱਦ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਤਸਵੀਰਾਂ ਵਿੱਚ ਨੀਰੂ ਬਾਜਵਾ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਅਤੇ ਗੋਲਡਨ ਏਅਰਰਿੰਗ ਪਾਏ ਹੋਏ ਹਨ।

ਨੀਰੂ ਬਾਜਵਾ ਅਕਸਰ ਪੰਜਾਬੀ ਸੂਟ ਵਿੱਚ ਨਜ਼ਰ ਆਉਂਦੀ ਹੈ ਅਤੇ ਅਦਾਕਾਰਾ ਦੀ ਖੂਬਸੂਰਤੀ ਦੇ ਲੱਖਾਂ ਪ੍ਰਸ਼ੰਸਕ ਹਨ।

ਨੀਰੂ ਬਾਜਵਾ ਦੇ ਇਹ ਗੁਲਾਬੀ ਰੰਗ ਦੇ ਪੰਜਾਬੀ ਸੂਟ ਨੂੰ ਰੋਜ਼ਾਨਾ ਵੀ ਆਫਿਸ ਜਾ ਘਰ ਵਿੱਚ ਵੇਅਰ ਕਰ ਸਕਦੇ ਹੋ।

ਨੀਰੂ ਬਾਜਵਾ ਦੀ ਹਾਲ ਹੀ ਵਿੱਚ ਸਤਿੰਦਰ ਸਰਤਾਜ ਨਾਲ ਨਵੀਂ ਫਿਲਮ 'ਸ਼ਾਇਰ' ਵਿੱਚ ਨਜ਼ਰ ਆਈ ਸੀ

ਨੀਰੂ ਬਾਜਵਾ ਦੀ ਅਗਲੀ ਫਿਲਮ 'ਜੱਟ ਐਂਡ ਜੂਲੀਅਟ 3' 27 ਜੂਨ ਨੂੰ ਆ ਰਹੀ ਹੈ ਜੋ ਕਿ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਹੈ।

ਨੀਰੂ ਬਾਜਵਾ ਨੇ ਪੀਲੇ ਰੰਗ ਦੇ ਯੈਲੋ ਸੂਟ ਨਾਲ ਰੈਡ ਦੁਪੱਟਾ ਲਿਆ ਹੋਇਆ ਅਤੇ ਇਹ Combination ਕਾਫ਼ੀ ਜ਼ਿਆਦਾ ਵਧੀਆ ਲੱਗ ਰਿਹਾ ਹੈ।

VIEW ALL

Read Next Story