Diljit Dosanjh In Ludhiana

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੀਰੂ ਬਾਜਵਾ ਨਾਲ ਆਪਣੇ ਜੱਦੀ ਸ਼ਹਿਰ ਲੁਧਿਆਣਾ ਪਹੁੰਚੇ

Ravinder Singh
Jun 22, 2024

Chaura Bazaar

ਦਿਲਜੀਤ ਦੋਸਾਂਝ ਨੇ ਆਪਣੀ ਵਾਇਰਲ ਵੀਡੀਓ ਵਿੱਚ ਚੌੜੇ ਬਾਜ਼ਾਰ ਨੂੰ ਆਖਿਆ "ਇਹ ਹੈ ਅਸਲ ਲੁਧਿਆਣਾ"

Clock Tower

ਘੰਟਾ ਘਰ ਲੁਧਿਆਣਾ ਸ਼ਹਿਰ ਦਾ ਇਕ ਬਹੁਤ ਹੀ ਮਸ਼ਹੂਰ ਤੇ ਪੁਰਾਣਾ ਬਾਜ਼ਾਰ ਹੈ। ਦਿਲਜੀਤ ਦੋਸਾਂਝ ਨੇ ਇਥੇ ਆਪਣੀਆਂ ਕੋ-ਸਟਾਰ ਨੀਰੂ ਬਾਜਵਾ ਅਤੇ ਜੈਸਮੀਨ ਬਾਜਵਾ ਨਾਲ ਰੁਕ ਕੇ ਤਸਵੀਰਾਂ ਖਿਚਵਾਈਆਂ।

Fountain Chownk

ਆਪਣੀ ਗੱਡੀ ਵਿੱਚ ਜਾਂਦਿਆਂ ਦਿਲਜੀਤ ਦੋਸਾਂਝ ਨੇ ਆਖਿਆ ਕਿ,"ਇਹ ਹੈ ਫ਼ਾਓਂਟੇਨ ਚੌਕ ਤੇ ਇਥੇ ਫ਼ਵਾਰਾ ਕਦੀ ਵੀ ਨਹੀਂ ਚੱਲਦਾ।"

Baba Tea Stall

ਬਾਬਾ ਟੀ ਸਟਾਲ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਿਹਾ ਹੈ ਤੇ ਦਿਲਜੀਤ ਦੋਸਾਂਝ ਨੇ ਆਖਿਆ ਕਿ ਬਾਬਾ ਜੀ ਬਾਰੇ ਕਾਫੀ ਸੁਣਿਆ ਸੀ।

Aarti Cinema

ਦਿਲਜੀਤ ਦੋਸਾਂਝ ਨੇ ਦੱਸਿਆ ਕਿ "ਜਦੋਂ ਜੱਟ ਐਂਡ ਜੂਲੀਅਟ-1 ਲੱਗੀ ਸੀ ਤਦ ਆਰਤੀ ਸਿਨੇਮਾ ਦੇ ਗੇਟ ਟੁੱਟ ਗਏ ਸਨ।"

Pizza Kulcha

ਪੰਜਾਬੀ ਅਦਾਕਾਰ ਨੇ ਲੁਧਿਆਣੇ ਦੇ ਬਹੁਤ ਹੀ ਮਸ਼ਹੂਰ ਕੁਲਚੇ ਵਾਲੇ ਤੋਂ ਪੀਜ਼ਾ ਕੁਲਚਾ ਦਾ ਸਵਾਦ ਵੀ ਚਖਿਆ

Remembering his Old Days

ਦਿਲਜੀਤ ਦੋਸਾਂਝ ਨੇ ਦਸਿਆ ਘੰਟਾ ਘਰ ਦੇ ਢਾਬੇ ਰਾਤ-ਰਾਤ ਭਰ ਖੁੱਲ੍ਹੇ ਰਹਿੰਦੇ ਸੀ ਤੇ ਰਾਤ ਨੂੰ ਆਕੇ ਇਥੋਂ ਹੀ ਖਾਣਾ ਖਾਂਦੇ ਸਾਂ।

VIEW ALL

Read Next Story