ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ।

Riya Bawa
Jul 31, 2023

ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਹਰ ਕੋਈ ਉਸਦੇ ਲੁੱਕ ਦੀ ਤਾਰੀਫ਼ ਕਰ ਰਿਹਾ ਹੈ।

ਤਾਨੀਆ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ, ਦੇਖੋ ਤਸਵੀਰਾਂ

ਤਾਨੀਆ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ 'ਚ ਤਾਨੀਆ ਪੀਚ ਰੰਗ ਦੀ ਡਰੈਸ 'ਚ ਨਜ਼ਰ ਆ ਰਹੀ ਹੈ।

ਤਾਨੀਆ ਦੀਆਂ ਪੀਚ ਰੰਗ ਦੀ ਡਰੈਸ 'ਚ ਕਾਤਿਲ ਅਦਾਵਾਂ ਦੇਖ ਕੇ ਫੈਨਜ਼ ਕਾਇਲ ਹੋ ਰਹੇ ਹਨ।

ਤਾਨੀਆ ਨੇ ਪੀਚ ਰੰਗ ਦੀ ਡਰੈਸ ਦੇ ਨਾਲ ਵਾਲ ਖੁੱਲ੍ਹੇ ਰੱਖੇ ਹੋਏ ਹਨ ਅਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਤਾਨੀਆ ਦੇ ਇਸ ਲੁੱਕ ਨੂੰ ਫੈਨਜ਼ ਦਾ ਖੂਬ ਪਿਆਰ ਮਿਲ ਰਿਹਾ ਹੈ।

ਤਾਨੀਆ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ।

VIEW ALL

Read Next Story