ਟੀਵੀ ਅਤੇ ਬਾਲੀਵੁੱਡ ਸਟਾਰ ਅਵਨੀਤ ਕੌਰ (Avneet Kaur) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Ravinder Singh
Jul 31, 2023

ਅਦਾਕਾਰਾ ਹਰ ਰੋਜ਼ ਆਪਣੇ ਰਿਵੀਲਿੰਗ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਰਹਿੰਦੀ ਹੈ।

ਇਨ੍ਹੀਂ ਦਿਨੀਂ ਅਦਾਕਾਰਾ ਪੈਰਿਸ 'ਚ ਛੁੱਟੀਆਂ ਮਨਾ ਰਹੀ ਹੈ।

ਅਦਾਕਾਰਾ ਨੇ ਹਾਲ ਹੀ ਵਿੱਚ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਅਵਨੀਤ ਕੌਰ ਨੇ ਇਹਨਾਂ ਫੋਟੋਆਂ ਵਿੱਚ ਜਾਮਨੀ ਰੰਗ ਦੀ ਡਰੈਸ ਪਾਈ ਹੋਈ ਹੈ ਜਿਸ ਵਿੱਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।

ਤਸਵੀਰਾਂ 'ਚ ਅਵਨੀਤ ਕੌਰ ਨੇ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਖੁੱਲ੍ਹੇ ਛਡਿਆ ਹੋਇਆ ਹੈ।

ਇਹਨਾਂ ਤਸਵੀਰਾਂ ਵਿੱਚ ਅਵਨੀਤ ਕੌਰ ਇੱਕ ਹੋਟਲ ਦੇ ਕਮਰੇ ਵਿੱਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਅਵਨੀਤ ਕੌਰ ਨੂੰ ਆਖਰੀ ਵਾਰ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫਿਲਮ ਟਿਕੂ ਵੈਡਸ ਸ਼ੇਰੂ ਵਿੱਚ ਦੇਖਿਆ ਗਿਆ ਸੀ।

VIEW ALL

Read Next Story