Shehnaaz Gill News: ਪੰਜਾਬ ਦੀ ਕੈਟਰੀਨਾ ਕੈਫ ਨੇ ਇੰਟਰਨੈਟ 'ਤੇ ਢਾਹਿਆ ਹੁਸਨ ਦਾ ਕਹਿਰ

Ravinder Singh
Jun 19, 2023

ਸ਼ਹਿਨਾਜ਼ ਗਿੱਲ ਨੇ ਸਮੁੰਦਰ ਕਿਨਾਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਸ਼ੇਅਰ

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਸਮੁੰਦਰ ਕੰਢੇ ਸ਼ਾਂਤੀ ਦੇ ਪਲ ਕਰ ਰਹੀ ਬਤੀਤ

ਸ਼ਹਿਨਾਜ਼ ਗਿੱਲ ਦੀਆਂ ਅਦਾਵਾਂ 'ਤੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਕਰ ਰਹੇ ਹਨ ਕੁਮੈਂਟ

ਅਦਾਕਾਰਾ ਨੇ ਹਾਲ 'ਚ ਸਲਮਾਨ ਖਾਨ ਨਾਲ ਕਿਸੀ ਕਾ ਭਾਈ ਕਿਸੀ ਕੀ ਜਾਨ 'ਚ ਐਕਟਿੰਗ ਦਾ ਲੋਹਾ ਮਨਵਾਇਆ

ਸ਼ਹਿਨਾਜ਼ ਗਿੱਲ ਫਿਲਮਾਂ ਤੋਂ ਥੋੜ੍ਹੇ ਸਮੇਂ ਲਈ ਬ੍ਰੇਕ ਲੈ ਕੇ ਇਟਲੀ 'ਚ ਮਨਾ ਰਹੀ ਛੁੱਟੀਆਂ

ਬਿਗ ਬੌਸ ਫੇਮ ਅਦਾਕਾਰਾ ਸੋਸ਼ਲ ਮੀਡੀਆ 'ਤੇ ਰਹਿੰਦੀ ਕਾਫੀ ਸਰਗਰਮ

ਹਾਲ ਵਿੱਚ ਸ਼ੂਗਰ ਪੌਪ ਨੇ ਸ਼ਹਿਨਾਜ਼ ਗਿੱਲ ਨੂੰ ਐਲਾਨਿਆ ਸੀ ਆਪਣਾ ਬ੍ਰਾਂਡ ਅੰਬੈਸਡਰ

VIEW ALL

Read Next Story