ਸੋਨਮ ਬਾਜਵਾ ਹੁਣ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ! ਦੇਖੋ ਖੂਬਸੂਰਤ ਤਸਵੀਰਾਂ

Riya Bawa
Jul 30, 2023

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਹੈ।

ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਹਾਲ ਹੀ 'ਚ ਸੋਨਮ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਤਸਵੀਰਾਂ ਅਪਲੋਡ ਕੀਤੀਆਂ ਹਨ।

ਇਹਨਾਂ ਤਸਵੀਰਾਂ ਵਿੱਚ ਸੋਨਮ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ, ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅੱਜਕੱਲ੍ਹ ਸੋਨਮ ਬਾਜਵਾ ਆਪਣੀ ਕਿਲਰ ਲੁੱਕ ਨਾਲ ਸਭ ਦਾ ਦਿਲ ਜਿੱਤ ਰਹੀ ਹੈ, ਨਵੀਂ-ਨਵੀਂ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੀ ਹੈ।

ਸੋਨਮ ਦੀਆਂ ਇਹਨਾਂ ਤਸਵੀਰਾਂ ਨੂੰ ਪ੍ਰਸ਼ੰਸਕ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਕਮੈਂਟ ਵੀ ਕਰ ਰਹੇ ਹਨ।

ਸੋਨਮ ਬਾਜਵਾ ਅੱਜਕੱਲ੍ਹ ਰਿਵਾਇਤੀ ਦਿੱਖ (Traditional)ਕਰਕੇ ਲਾਇਮਲਾਇਟ 'ਚ ਹੈ।

ਸੋਨਮ ਨੂੰ ਆਪਣੇ ਸਟਾਈਲ ਅਤੇ ਐਕਟਿੰਗ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਹੈ।

VIEW ALL

Read Next Story