ਜੇਕਰ ਤੁਸੀਂ ਦੋ ਮੂੰਹੇ ਵਾਲਾਂ ਤੋ ਪਾਉਣਾ ਚਾਹੁੰਦੇ ਹੋ ਛੁਟਕਾਰਾ, ਤਾਂ ਅਪਣਾਓ ਇਹ ਨੁਸਖੇ...

Manpreet Singh
Jun 21, 2024

Split Ends Hair

ਮਾਨਸੂਨ ਦੇ ਮੌਸਮ 'ਚ ਦੋ ਮੂੰਹੇਂ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਦੋ ਮੂੰਹੇਂ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਵੀ ਵਰਤ ਸਕਦੇ ਹੋ ਇਹ ਨੁਸਖ਼ੇ

Triming

ਟ੍ਰਿਮਿੰਗ ਨਾਲ ਨਿਚੱਲੇ ਵਾਲਾ ਨੂੰ ਕੱਟਿਆ ਜਾਂਦਾ ਹੈ ਅਤੇ ਤੁਸੀਂ ਦੋ ਮੂੰਹੇਂ ਵਾਲਾਂ ਤੋ ਛੁਟਕਾਰਾ ਪਾ ਸਕਦੇ ਹੋ।

Oiling

ਤੇਲ ਲਗਾਉਣ ਨਾਲ ਦੋ ਮੂੰਹੇਂ ਵਾਲਾ ਨੂੰ ਪੋਸ਼ਣ ਮਿਲੇਗਾ ਅਤੇ ਵਾਲਾਂ ਵਿੱਚ ਜਾਨ ਵਾਪਸ ਆਵੇਗੀ ।

Use Warm Towel

ਗਰਮ ਨਾਰੀਅਲ ਦਾ ਤੇਲ ਲਗਾਓ ਤੋ ਬਾਦ ਇੱਕ ਤੌਲੀਏ ਨੂੰ ਗਰਮ ਪਾਣੀ 'ਚ ਨਿਚੋੜ ਕੇ 3 ਤੋਂ 4 ਵਾਰ 5 ਮਿੰਟ ਲਈ ਲਪੇਟਣ ਨਾਲ ਦੋ ਮੂੰਹੇਂ ਵਾਲਾਂ ਠੀਕ ਹੋ ਜਾਂਦੇ ਹਨ।

Shampoo

ਵਾਲਾਂ ਨੂੰ ਭਾਰੀ ਰਸਾਇਣਾਂ (ਹੈਵੀ ਕੈਮੀਕਲ) ਵਾਲੇ ਸ਼ੈਂਪੂ ਤੋਂ ਬਚਾਉਣਾ ਚਾਹੀਦਾ ਹੈ ਅਤੇ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਜਾਂ ਸੀਰਮ ਲਗਾਉਣਾ ਚਾਹੀਦਾ ਹੈ।

Egg Yolk

ਅੰਡੇ ਦੀ ਜ਼ਰਦੀ ਨੂੰ ਨਿੰਬੂ, ਜੈਤੂਨ, ਬਦਾਮ ਜਾਂ ਨਾਰੀਅਲ ਦੇ ਤੇਲ ਵਿੱਚ ਮਿਲਾਕੇ ਲਗਾਉਣ ਨਾਲ ਦੋ ਮੂੰਹੇਂ ਵਾਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Oiling Before Shampoo

ਸ਼ੈਂਪੂ ਕਰਨ ਤੋਂ ਪਹਿਲਾਂ ਵਾਲਾਂ 'ਤੇ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਸ਼ੈਂਪੂ ਦੇ ਕੈਮੀਕਲ ਦਾ ਸਿੱਧਾ ਅਸਰ ਵਾਲਾਂ 'ਤੇ ਨਾ ਪਵੇ।

Homemade Conditioner

ਅੱਧਾ ਕੱਪ ਦੁੱਧ 'ਚ ਅੱਧਾ ਚਮਚ ਮਲਾਈ ਮਿਲਾ ਕੇ ਲਗਾਉਣ ਨਾਲ ਇਹ ਹੋਮਮੇਡ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ।

Papaya Mask

ਪੱਕੇ ਹੋਏ ਪਪੀਤੇ ਦੇ ਨਾਲ 3 ਚਮਚ ਦਹੀਂ ਨੂੰ ਮਿਲਾ ਕੇ ਸਿਰ ਦੀ ਚਮੜੀ ਤੋਂ ਲੈ ਕੇ ਵਾਲਾਂ ਤੱਕ ਚੰਗੀ ਤਰ੍ਹਾਂ ਨਾਲ ਲਗਾਉਣ ਨਾਲ ਦੋ ਮੂੰਹੇਂ ਵਾਲਾਂ ਨੂੰ ਰੋਕਿਆ ਜਾ ਸਕਦਾ ਹੈ।

Curd

ਘਰ ਦੇ ਬਣੇ ਦਹੀਂ ਨਾਲ 15 ਤੋਂ 20 ਮਿੰਟ ਤੱਕ ਮਸਾਜ ਕਰਨ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਤੁਸੀਂ ਦਹੀਂ ਵਿਚ ਸ਼ਹਿਦ ਵੀ ਮਿਲ ਕੇ ਲੱਗਾ ਸਕਦੇ ਹੋ।

Banana Mask

ਕੇਲੇ ਦਾ ਮਾਸਕ ਵਾਲਾਂ ਨੂੰ ਦੇਣ ਵਿੱਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਹਾਨੂੰ ਇਸ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ

VIEW ALL

Read Next Story