ਪਤੀ-ਪਤਨੀ ਦੇ ਰਿਸ਼ਤੇ 'ਚ ਹੋਰ ਮਿਠਾਸ ਲਈ ਕਿਹੜੇ ਰੰਗ ਹਨ ਸ਼ੁਭ

Riya Bawa
Sep 18, 2024

ਬੈੱਡਰੂਮ ਹਰ ਘਰ ਦਾ ਅਹਿਮ ਹਿੱਸਾ ਹੁੰਦਾ ਹੈ ਜਿੱਥੇ ਅਸੀ ਦਿਨ ਭਰ ਦੀ ਥਕਾਵਟ ਉਤਾਰਦੇ ਹਨ।

ਵਾਸਤੂ ਸ਼ਾਸਤਰ ਦੇ ਅਨੁਸਾਰ ਬੈੱਡਰੂਮ ਵਿੱਚ ਰੰਗਾਂ ਦਾ ਬਹੁਤ ਮਹੱਤਵ ਹੁੰਦਾ ਹੈ।

ਸਹੀ ਰੰਗਾਂ ਦੀ ਚੋਣ ਨਾ ਸਿਰਫ਼ ਸਾਡੇ ਮੂਡ 'ਤੇ ਅਸਰ ਪਾਉਂਦੀ ਹੈ ਬਲਕਿ ਸਾਡੇ ਰਿਸ਼ਤੇ ਨੂੰ ਵੀ ਮਜ਼ਬੂਤ ​​ਕਰ ਸਕਦੀ ਹੈ।

ਬੈੱਡਰੂਮ ਦੇ ਕੁਝ ਅਜਿਹੇ ਵਾਸਤੂ ਟਿਪਸ, ਦੱਸਾਂਗੇ ਜਿਸ ਨਾਲ ਪਤੀ-ਪਤਨੀ ਦੀ ਜ਼ਿੰਦਗੀ 'ਚ ਪਿਆਰ ਬਣਿਆ ਰਹੇਗਾ

Pink

ਗੁਲਾਬੀ ਰੰਗ ਪਿਆਰ ਅਤੇ ਮੁਹੱਬਤ ਦਾ ਪ੍ਰਤੀਕ ਹੈ। ਇਹ ਰੰਗ ਬੈੱਡਰੂਮ 'ਚ ਰੋਮਾਂਸ ਅਤੇ ਨੇੜਤਾ ਵਧਾਉਣ 'ਚ ਮਦਦ ਕਰਦਾ ਹੈ।

Red

ਲਾਲ ਰੰਗ ਪਿਆਰ ਅਤੇ ਜਨੂੰਨ ਦਾ ਵੀ ਪ੍ਰਤੀਕ ਹੈ। ਇਹ ਰੰਗ ਪਤੀ-ਪਤਨੀ ਵਿਚਕਾਰ ਸਰੀਰਕ ਖਿੱਚ ਵਧਾ ਸਕਦਾ ਹੈ।

Yellow

ਪੀਲਾ ਰੰਗ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਤੀਕ ਹੈ। ਇਹ ਰੰਗ ਬੈੱਡਰੂਮ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ ਅਤੇ ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ​​ਕਰਦਾ ਹੈ।

Green

ਹਰਾ ਰੰਗ ਸ਼ਾਂਤੀ ਅਤੇ ਸੰਤੁਲਨ ਦਾ ਪ੍ਰਤੀਕ ਹੈ। ਇਹ ਰੰਗ ਤਣਾਅ ਨੂੰ ਘਟਾਉਂਦਾ ਹੈ ਅਤੇ ਪਤੀ-ਪਤਨੀ ਵਿਚਕਾਰ ਬਿਹਤਰ ਸਮਝ ਪੈਦਾ ਕਰਦਾ ਹੈ।

Blue

ਨੀਲਾ ਰੰਗ ਸ਼ਾਂਤੀ ਅਤੇ ਆਰਾਮ ਦਾ ਪ੍ਰਤੀਕ ਹੈ। ਇਹ ਰੰਗ ਨੀਂਦ ਨੂੰ ਸੁਧਾਰਦਾ ਹੈ ਅਤੇ ਪਤੀ-ਪਤਨੀ ਵਿਚਕਾਰ ਭਾਵਨਾਤਮਕ ਬੰਧਨ ਨੂੰ ਵਧਾਉਂਦਾ ਹੈ।

Disclaimer

ਇਹ ਖਬਰ ਸਿਰਫ ਤੁਹਾਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਲਿਖੀ ਹੈ। ਜ਼ੀ ਨਿਊਜ਼ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ

VIEW ALL

Read Next Story